"ਕ੍ਰੀਡੈਂਸ਼ੀਅਲ ਪ੍ਰਬੰਧਕ"
"ਰੱਦ ਕਰੋ"
"ਜਾਰੀ ਰੱਖੋ"
"ਹੋਰ ਤਰੀਕੇ ਰੱਖਿਅਤ ਕਰੋ"
"ਹੋਰ ਜਾਣੋ"
"ਪਾਸਵਰਡ ਦਿਖਾਓ"
"ਪਾਸਵਰਡ ਲੁਕਾਓ"
"ਪਾਸਕੀਆਂ ਨਾਲ ਸੁਰੱਖਿਅਤ"
"ਪਾਸਕੀਆਂ ਨਾਲ, ਤੁਹਾਨੂੰ ਜਟਿਲ ਪਾਸਵਰਡ ਬਣਾਉਣ ਜਾਂ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ"
"ਪਾਸਕੀਆਂ ਇਨਕ੍ਰਿਪਟਡ ਡਿਜੀਟਲ ਕੁੰਜੀਆਂ ਹੁੰਦੀਆਂ ਹਨ ਜੋ ਤੁਹਾਡੇ ਵੱਲੋਂ ਤੁਹਾਡੇ ਫਿੰਗਰਪ੍ਰਿੰਟ, ਚਿਹਰੇ ਜਾਂ ਸਕ੍ਰੀਨ ਲਾਕ ਦੀ ਵਰਤੋਂ ਕਰ ਕੇ ਬਣਾਈਆਂ ਜਾਂਦੀਆਂ ਹਨ"
"ਉਨ੍ਹਾਂ ਨੂੰ ਪਾਸਵਰਡ ਪ੍ਰਬੰਧਕ \'ਤੇ ਰੱਖਿਅਤ ਕੀਤਾ ਜਾਂਦਾ ਹੈ, ਤਾਂ ਜੋ ਤੁਸੀਂ ਹੋਰ ਡੀਵਾਈਸਾਂ \'ਤੇ ਸਾਈਨ-ਇਨ ਕਰ ਸਕੋ"
"ਪਾਸਕੀਆਂ ਬਾਰੇ ਹੋਰ ਜਾਣੋ"
"ਪਾਸਵਰਡ ਰਹਿਤ ਤਕਨਾਲੋਜੀ"
"ਪਾਸਕੀਆਂ ਤੁਹਾਨੂੰ ਪਾਸਵਰਡਾਂ \'ਤੇ ਭਰੋਸਾ ਕੀਤੇ ਬਿਨਾਂ ਸਾਈਨ-ਇਨ ਕਰਨ ਦੀ ਆਗਿਆ ਦਿੰਦੀਆਂ ਹਨ। ਤੁਹਾਨੂੰ ਆਪਣੀ ਪਛਾਣ ਦੀ ਪੁਸ਼ਟੀ ਕਰਨ ਅਤੇ ਪਾਸਕੀ ਬਣਾਉਣ ਲਈ ਸਿਰਫ਼ ਆਪਣੇ ਫਿੰਗਰਪ੍ਰਿੰਟ, ਚਿਹਰਾ ਪਛਾਣ, ਪਿੰਨ ਜਾਂ ਸਵਾਈਪ ਪੈਟਰਨ ਦੀ ਵਰਤੋਂ ਕਰਨ ਦੀ ਲੋੜ ਹੈ।"
"ਜਨਤਕ ਕੁੰਜੀ ਕ੍ਰਿਪਟੋਗ੍ਰਾਫ਼ੀ"
"FIDO ਗਠਜੋੜ (ਜਿਸ ਵਿੱਚ Google, Apple, Microsoft ਅਤੇ ਹੋਰ ਸ਼ਾਮਲ ਹਨ) ਅਤੇ W3C ਮਿਆਰਾਂ ਦੇ ਆਧਾਰ \'ਤੇ ਪਾਸਕੀਆਂ ਕ੍ਰਿਪਟੋਗ੍ਰਾਫ਼ਿਕ ਕੁੰਜੀਆਂ ਦੇ ਜੋੜੇ ਵਰਤਦੀਆਂ ਹਨ। ਪਾਸਵਰਡ ਲਈ ਵਰਤੀ ਜਾਂਦੀ ਅੱਖਰ-ਚਿੰਨ੍ਹਾਂ ਦੀ ਸਤਰ ਅਤੇ ਵਰਤੋਂਕਾਰ ਨਾਮ ਤੋਂ ਅਲੱਗ, ਐਪ ਜਾਂ ਵੈੱਬਸਾਈਟ ਲਈ ਨਿੱਜੀ-ਜਨਤਕ ਕੁੰਜੀ ਜੋੜਾ ਬਣਾਇਆ ਜਾਂਦਾ ਹੈ। ਨਿੱਜੀ ਕੁੰਜੀ ਤੁਹਾਡੇ ਡੀਵਾਈਸ ਜਾਂ ਪਾਸਵਰਡ ਪ੍ਰਬੰਧਕ \'ਤੇ ਸੁਰੱਖਿਅਤ ਢੰਗ ਨਾਲ ਸਟੋਰ ਕੀਤੀ ਜਾਂਦੀ ਹੈ ਅਤੇ ਤੁਹਾਡੀ ਪਛਾਣ ਦੀ ਪੁਸ਼ਟੀ ਕਰਦੀ ਹੈ। ਜਨਤਕ ਕੁੰਜੀ ਐਪ ਜਾਂ ਵੈੱਬਸਾਈਟ ਸਰਵਰ ਨਾਲ ਸਾਂਝੀ ਕੀਤੀ ਜਾਂਦੀ ਹੈ। ਸੰਬੰਧਿਤ ਕੁੰਜੀਆਂ ਨਾਲ, ਤੁਸੀਂ ਤੁਰੰਤ ਰਜਿਸਟਰ ਅਤੇ ਸਾਈਨ-ਇਨ ਕਰ ਸਕਦੇ ਹੋ।"
"ਬਿਹਤਰ ਖਾਤਾ ਸੁਰੱਖਿਆ"
"ਹਰੇਕ ਕੁੰਜੀ ਖਾਸ ਤੌਰ \'ਤੇ ਉਸ ਐਪ ਜਾਂ ਵੈੱਬਸਾਈਟ ਨਾਲ ਲਿੰਕ ਹੁੰਦੀ ਹੈ ਜਿਸ ਲਈ ਉਹ ਬਣਾਈ ਗਈ ਸੀ, ਇਸ ਲਈ ਤੁਸੀਂ ਕਦੇ ਵੀ ਗਲਤੀ ਨਾਲ ਕਿਸੇ ਧੋਖਾਧੜੀ ਵਾਲੀ ਐਪ ਜਾਂ ਵੈੱਬਸਾਈਟ \'ਤੇ ਸਾਈਨ-ਇਨ ਨਹੀਂ ਕਰ ਸਕਦੇ। ਇਸ ਤੋਂ ਇਲਾਵਾ, ਸਿਰਫ਼ ਜਨਤਕ ਕੁੰਜੀਆਂ ਵਾਲੇ ਸਰਵਰਾਂ \'ਤੇ, ਹੈਕਿੰਗ ਕਰਨਾ ਬਹੁਤ ਔਖਾ ਹੁੰਦਾ ਹੈ।"
"ਸਹਿਜ ਪਰਿਵਰਤਨ"
"ਹਾਲਾਂਕਿ, ਅਸੀਂ ਪਾਸਵਰਡ ਰਹਿਤ ਭਵਿੱਖ ਵੱਲ ਵਧ ਰਹੇ ਹਾਂ, ਪਰ ਪਾਸਕੀਆਂ ਦੇ ਨਾਲ ਪਾਸਵਰਡ ਹਾਲੇ ਵੀ ਉਪਲਬਧ ਹੋਣਗੇ।"
"ਚੁਣੋ ਕਿ ਆਪਣੀਆਂ %1$s ਨੂੰ ਕਿੱਥੇ ਰੱਖਿਅਤ ਕਰਨਾ ਹੈ"
"ਆਪਣੀ ਜਾਣਕਾਰੀ ਨੂੰ ਰੱਖਿਅਤ ਕਰਨ ਅਤੇ ਅਗਲੀ ਵਾਰ ਤੇਜ਼ੀ ਨਾਲ ਸਾਈਨ-ਇਨ ਕਰਨ ਲਈ ਪਾਸਵਰਡ ਪ੍ਰਬੰਧਕ ਚੁਣੋ"
"ਕੀ %1$s ਲਈ ਪਾਸਕੀ ਬਣਾਉਣੀ ਹੈ?"
"ਕੀ %1$s ਲਈ ਪਾਸਵਰਡ ਰੱਖਿਅਤ ਕਰਨਾ ਹੈ?"
"ਕੀ %1$s ਲਈ ਸਾਈਨ-ਇਨ ਜਾਣਕਾਰੀ ਰੱਖਿਅਤ ਕਰਨੀ ਹੈ?"
"ਪਾਸਕੀ"
"ਪਾਸਵਰਡ"
"ਪਾਸਕੀਆਂ"
"ਪਾਸਵਰਡ"
"ਸਾਈਨ-ਇਨਾਂ ਦੀ ਜਾਣਕਾਰੀ"
"ਸਾਈਨ-ਇਨ ਜਾਣਕਾਰੀ"
"%1$s ਨੂੰ ਇੱਥੇ ਰੱਖਿਅਤ ਕਰੋ"
"ਕੀ ਕਿਸੇ ਹੋਰ ਡੀਵਾਈਸ \'ਤੇ ਪਾਸਕੀ ਬਣਾਉਣੀ ਹੈ?"
"ਕੀ ਕਿਸੇ ਹੋਰ ਡੀਵਾਈਸ \'ਤੇ ਪਾਸਵਰਡ ਰੱਖਿਅਤ ਕਰਨਾ ਹੈ?"
"ਕੀ ਕਿਸੇ ਹੋਰ ਡੀਵਾਈਸ \'ਤੇ ਸਾਈਨ-ਇਨ ਕ੍ਰੀਡੈਂਸ਼ੀਅਲ ਰੱਖਿਅਤ ਕਰਨੇ ਹਨ?"
"ਕੀ ਆਪਣੇ ਸਾਰੇ ਸਾਈਨ-ਇਨਾਂ ਲਈ%1$s ਦੀ ਵਰਤੋਂ ਕਰਨੀ ਹੈ?"
"%1$s ਦਾ ਇਹ Password Manager ਆਸਾਨੀ ਨਾਲ ਸਾਈਨ-ਇਨ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਡੇ ਪਾਸਵਰਡਾਂ ਅਤੇ ਪਾਸਕੀਆਂ ਨੂੰ ਸਟੋਰ ਕਰੇਗਾ"
"ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ"
"ਸੈਟਿੰਗਾਂ"
"ਇੱਕ ਵਾਰ ਵਰਤੋ"
"%1$s ਪਾਸਵਰਡ • %2$s ਪਾਸਕੀਆਂ"
"%1$s ਪਾਸਵਰਡ"
"%1$s ਪਾਸਕੀਆਂ"
"%1$s ਕ੍ਰੀਡੈਂਸ਼ੀਅਲ"
"ਪਾਸਕੀ"
"ਹੋਰ ਡੀਵਾਈਸ"
"ਹੋਰ ਪਾਸਵਰਡ ਪ੍ਰਬੰਧਕ"
"ਸ਼ੀਟ ਬੰਦ ਕਰੋ"
"ਪਿਛਲੇ ਪੰਨੇ \'ਤੇ ਵਾਪਸ ਜਾਓ"
"ਬੰਦ ਕਰੋ"
"ਖਾਰਜ ਕਰੋ"
"ਕੀ %1$s ਲਈ ਆਪਣੀ ਰੱਖਿਅਤ ਕੀਤੀ ਪਾਸਕੀ ਦੀ ਵਰਤੋਂ ਕਰਨੀ ਹੈ?"
"ਕੀ %1$s ਲਈ ਤੁਹਾਡਾ ਰੱਖਿਅਤ ਕੀਤਾ ਪਾਸਵਰਡ ਵਰਤਣਾ ਹੈ?"
"ਕੀ %1$s ਲਈ ਆਪਣਾ ਸਾਈਨ-ਇਨ ਕਰਨ ਦਾ ਵਿਕਲਪ ਵਰਤਣਾ ਹੈ?"
"ਕੀ %1$s ਲਈ ਸਾਈਨ-ਇਨ ਵਿਕਲਪਾਂ ਨੂੰ ਅਣਲਾਕ ਕਰਨਾ ਹੈ?"
"%1$s ਲਈ ਕੋਈ ਰੱਖਿਅਤ ਕੀਤੀ ਪਾਸਕੀ ਚੁਣੋ"
"%1$s ਲਈ ਕੋਈ ਰੱਖਿਅਤ ਕੀਤਾ ਪਾਸਵਰਡ ਚੁਣੋ"
"%1$s ਲਈ ਕੋਈ ਰੱਖਿਅਤ ਕੀਤੀ ਸਾਈਨ-ਇਨ ਜਾਣਕਾਰੀ ਚੁਣੋ"
"%1$s ਲਈ ਸਾਈਨ-ਇਨ ਕਰਨ ਦਾ ਵਿਕਲਪ ਚੁਣੋ"
"ਕੀ %1$s ਲਈ ਕਿਸੇ ਵਿਕਲਪ ਦੀ ਚੋਣ ਕਰਨੀ ਹੈ?"
"ਕੀ %1$s \'ਤੇ ਇਸ ਜਾਣਕਾਰੀ ਦੀ ਵਰਤੋਂ ਕਰਨੀ ਹੈ?"
"ਕਿਸੇ ਹੋਰ ਤਰੀਕੇ ਨਾਲ ਸਾਈਨ-ਇਨ ਕਰੋ"
"ਵਿਕਲਪ ਦੇਖੋ"
"ਜਾਰੀ ਰੱਖੋ"
"ਸਾਈਨ-ਇਨ ਕਰਨ ਦੇ ਵਿਕਲਪ"
"ਹੋਰ ਦੇਖੋ"
"%1$s ਲਈ"
"ਲਾਕ ਕੀਤੇ ਪਾਸਵਰਡ ਪ੍ਰਬੰਧਕ"
"ਅਣਲਾਕ ਕਰਨ ਲਈ ਟੈਪ ਕਰੋ"
"ਸਾਈਨ-ਇਨ ਜਾਣਕਾਰੀ ਉਪਲਬਧ ਨਹੀਂ ਹੈ"
"%1$s ਵਿੱਚ ਕੋਈ ਸਾਈਨ-ਇਨ ਜਾਣਕਾਰੀ ਨਹੀਂ"
"ਸਾਈਨ-ਇਨਾਂ ਦਾ ਪ੍ਰਬੰਧਨ ਕਰੋ"
"ਹੋਰ ਡੀਵਾਈਸ ਤੋਂ"
"ਵੱਖਰੇ ਡੀਵਾਈਸ ਦੀ ਵਰਤੋਂ ਕਰੋ"
"%1$s ਵੱਲੋਂ ਬੇਨਤੀ ਰੱਦ ਕੀਤੀ ਗਈ"