"ਫ਼ੋਨ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ ਡੌਕ \'ਤੇ ਸਹੀ ਕਰਕੇ ਰੱਖੋ" "ਫ਼ੋਨ ਨੂੰ ਬਿਨਾਂ ਤਾਰ ਤੋਂ ਚਾਰਜ ਕਰਨ ਲਈ ਡੌਕ \'ਤੇ ਸਹੀ ਕਰਕੇ ਰੱਖੋ" "Android TV ਡੀਵਾਈਸ ਜਲਦ ਹੀ ਬੰਦ ਹੋ ਜਾਵੇਗਾ; ਇਸਨੂੰ ਚਾਲੂ ਰੱਖਣ ਲਈ ਕੋਈ ਬਟਨ ਦਬਾਓ।" "ਡੀਵਾਈਸ ਜਲਦ ਹੀ ਬੰਦ ਹੋ ਜਾਵੇਗਾ; ਇਸਨੂੰ ਚਾਲੂ ਰੱਖਣ ਲਈ ਦਬਾਓ।" "ਟੈਬਲੈੱਟ ਵਿੱਚ ਕੋਈ ਸਿਮ ਮੌਜੂਦ ਨਹੀਂ ਹੈ।" "ਫ਼ੋਨ ਵਿੱਚ ਕੋਈ ਸਿਮ ਮੌਜੂਦ ਨਹੀਂ ਹੈ।" "ਪਿੰਨ ਕੋਡ ਮੇਲ ਨਹੀਂ ਖਾਂਦੇ" "ਤੁਸੀਂ %1$d ਵਾਰ ਗਲਤ ਢੰਗ ਨਾਲ ਟੈਬਲੈੱਟ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਇਹ ਟੈਬਲੈੱਟ ਰੀਸੈੱਟ ਕੀਤਾ ਜਾਵੇਗਾ, ਜਿਸ ਨਾਲ ਇਸਦਾ ਸਾਰਾ ਡਾਟਾ ਮਿਟ ਜਾਵੇਗਾ।" "ਤੁਸੀਂ %1$d ਵਾਰ ਗਲਤ ਢੰਗ ਨਾਲ ਫ਼ੋਨ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਇਹ ਫ਼ੋਨ ਰੀਸੈੱਟ ਕੀਤਾ ਜਾਵੇਗਾ, ਜਿਸ ਨਾਲ ਇਸਦਾ ਸਾਰਾ ਡਾਟਾ ਮਿਟ ਜਾਵੇਗਾ।" "ਤੁਸੀਂ %d ਵਾਰ ਗਲਤ ਢੰਗ ਨਾਲ ਟੈਬਲੈੱਟ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਟੈਬਲੈੱਟ ਰੀਸੈੱਟ ਕੀਤਾ ਜਾਵੇਗਾ, ਜਿਸ ਨਾਲ ਇਸਦਾ ਸਾਰਾ ਡਾਟਾ ਮਿਟ ਜਾਵੇਗਾ।" "ਤੁਸੀਂ %d ਵਾਰ ਗਲਤ ਢੰਗ ਨਾਲ ਫ਼ੋਨ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਫ਼ੋਨ ਰੀਸੈੱਟ ਕੀਤਾ ਜਾਵੇਗਾ, ਜਿਸ ਨਾਲ ਇਸਦਾ ਸਾਰਾ ਡਾਟਾ ਮਿਟ ਜਾਵੇਗਾ।" "ਤੁਸੀਂ %1$d ਵਾਰ ਗਲਤ ਢੰਗ ਨਾਲ ਟੈਬਲੈੱਟ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਇਸ ਵਰਤੋਂਕਾਰ ਨੂੰ ਹਟਾ ਦਿੱਤਾ ਜਾਵੇਗਾ, ਜਿਸ ਨਾਲ ਸਾਰਾ ਵਰਤੋਂਕਾਰ ਡਾਟਾ ਮਿਟ ਜਾਵੇਗਾ।" "ਤੁਸੀਂ %1$d ਵਾਰ ਗਲਤ ਢੰਗ ਨਾਲ ਫ਼ੋਨ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਇਸ ਵਰਤੋਂਕਾਰ ਨੂੰ ਹਟਾ ਦਿੱਤਾ ਜਾਵੇਗਾ, ਜਿਸ ਨਾਲ ਸਾਰਾ ਵਰਤੋਂਕਾਰ ਡਾਟਾ ਮਿਟ ਜਾਵੇਗਾ।" "ਤੁਸੀਂ %d ਵਾਰ ਗਲਤ ਢੰਗ ਨਾਲ ਟੈਬਲੈੱਟ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਰਤੋਂਕਾਰ ਨੂੰ ਹਟਾ ਦਿੱਤਾ ਜਾਵੇਗਾ, ਜਿਸ ਨਾਲ ਸਾਰਾ ਵਰਤੋਂਕਾਰ ਡਾਟਾ ਮਿਟ ਜਾਵੇਗਾ।" "ਤੁਸੀਂ %d ਵਾਰ ਗਲਤ ਢੰਗ ਨਾਲ ਫ਼ੋਨ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਰਤੋਂਕਾਰ ਨੂੰ ਹਟਾ ਦਿੱਤਾ ਜਾਵੇਗਾ, ਜਿਸ ਨਾਲ ਸਾਰਾ ਵਰਤੋਂਕਾਰ ਡਾਟਾ ਮਿਟ ਜਾਵੇਗਾ।" "ਤੁਸੀਂ %1$d ਵਾਰ ਗਲਤ ਢੰਗ ਨਾਲ ਟੈਬਲੈੱਟ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਕਾਰਜ ਪ੍ਰੋਫਾਈਲ ਹਟਾ ਦਿੱਤਾ ਜਾਵੇਗਾ, ਜਿਸ ਨਾਲ ਪ੍ਰੋਫਾਈਲ ਦਾ ਸਾਰਾ ਡਾਟਾ ਮਿਟ ਜਾਵੇਗਾ।" "ਤੁਸੀਂ %1$d ਵਾਰ ਗਲਤ ਢੰਗ ਨਾਲ ਫ਼ੋਨ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਕਾਰਜ ਪ੍ਰੋਫਾਈਲ ਹਟਾ ਦਿੱਤਾ ਜਾਵੇਗਾ, ਜਿਸ ਨਾਲ ਪ੍ਰੋਫਾਈਲ ਦਾ ਸਾਰਾ ਡਾਟਾ ਮਿਟ ਜਾਵੇਗਾ।" "ਤੁਸੀਂ %d ਵਾਰ ਗਲਤ ਢੰਗ ਨਾਲ ਟੈਬਲੈੱਟ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਰਜ ਪ੍ਰੋਫਾਈਲ ਹਟਾ ਦਿੱਤਾ ਜਾਵੇਗਾ, ਜਿਸ ਨਾਲ ਸਾਰਾ ਪ੍ਰੋਫਾਈਲ ਡਾਟਾ ਮਿਟ ਜਾਵੇਗਾ।" "ਤੁਸੀਂ %d ਵਾਰ ਗਲਤ ਢੰਗ ਨਾਲ ਫ਼ੋਨ ਨੂੰ ਅਣਲਾਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਰਜ ਪ੍ਰੋਫਾਈਲ ਹਟਾ ਦਿੱਤਾ ਜਾਵੇਗਾ, ਜਿਸ ਨਾਲ ਸਾਰਾ ਪ੍ਰੋਫਾਈਲ ਡਾਟਾ ਮਿਟ ਜਾਵੇਗਾ।" "ਤੁਸੀਂ %1$d ਵਾਰ ਆਪਣਾ ਅਣਲਾਕ ਪੈਟਰਨ ਗਲਤ ਢੰਗ ਨਾਲ ਉਲੀਕਿਆ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਤੁਹਾਨੂੰ ਇੱਕ ਈਮੇਲ ਖਾਤਾ ਵਰਤਦੇ ਹੋਏ ਆਪਣੇ ਟੈਬਲੈੱਟ ਨੂੰ ਅਣਲਾਕ ਕਰਨ ਲਈ ਕਿਹਾ ਜਾਵੇਗਾ।\n\n%3$d ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ।" "ਤੁਸੀਂ %1$d ਵਾਰ ਆਪਣਾ ਅਣਲਾਕ ਪੈਟਰਨ ਗਲਤ ਢੰਗ ਨਾਲ ਡ੍ਰਾ ਕੀਤਾ ਹੈ। %2$d ਹੋਰ ਅਸਫਲ ਕੋਸ਼ਿਸ਼ਾਂ ਤੋਂ ਬਾਅਦ, ਤੁਹਾਨੂੰ ਇੱਕ ਈਮੇਲ ਖਾਤਾ ਵਰਤਦੇ ਹੋਏ ਆਪਣਾ ਫ਼ੋਨ ਅਣਲਾਕ ਕਰਨ ਲਈ ਕਿਹਾ ਜਾਏਗਾ।\n\n %3$d ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ।" "ਗਰਮ ਹੋਣ ਕਰਕੇ ਫ਼ੋਨ ਬੰਦ ਹੋ ਗਿਆ" "ਗਰਮ ਹੋਣ ਕਰਕੇ ਡੀਵਾਈਸ ਬੰਦ ਹੋ ਗਿਆ" "ਗਰਮ ਹੋਣ ਕਰਕੇ ਟੈਬਲੈੱਟ ਬੰਦ ਹੋ ਗਿਆ" "ਤੁਹਾਡਾ ਫ਼ੋਨ ਹੁਣ ਸਹੀ ਚੱਲ ਰਿਹਾ ਹੈ।\nਹੋਰ ਜਾਣਕਾਰੀ ਲਈ ਟੈਪ ਕਰੋ" "ਤੁਹਾਡਾ ਡੀਵਾਈਸ ਹੁਣ ਸਹੀ ਚੱਲ ਰਿਹਾ ਹੈ।\nਹੋਰ ਜਾਣਕਾਰੀ ਲਈ ਟੈਪ ਕਰੋ" "ਤੁਹਾਡਾ ਟੈਬਲੈੱਟ ਹੁਣ ਸਹੀ ਚੱਲ ਰਿਹਾ ਹੈ।\nਹੋਰ ਜਾਣਕਾਰੀ ਲਈ ਟੈਪ ਕਰੋ" "ਤੁਹਾਡਾ ਫ਼ੋਨ ਬਹੁਤ ਗਰਮ ਸੀ, ਇਸ ਲਈ ਇਹ ਠੰਡਾ ਹੋਣ ਵਾਸਤੇ ਬੰਦ ਹੋ ਗਿਆ ਸੀ। ਤੁਹਾਡਾ ਫ਼ੋਨ ਹੁਣ ਸਹੀ ਚੱਲ ਰਿਹਾ ਹੈ।\n\nਤੁਹਾਡਾ ਫ਼ੋਨ ਬਹੁਤ ਗਰਮ ਹੋ ਸਕਦਾ ਹੈ ਜੇ:\n • ਤੁਸੀਂ ਸਰੋਤਾਂ ਦੀ ਵੱਧ ਵਰਤੋਂ ਵਾਲੀਆਂ ਐਪਾਂ (ਜਿਵੇਂ ਗੇਮਿੰਗ, ਵੀਡੀਓ, ਜਾਂ ਦਿਸ਼ਾ-ਨਿਰਦੇਸ਼ ਐਪਾਂ) ਵਰਤਦੇ ਹੋ\n • ਵੱਡੀਆਂ ਫ਼ਾਈਲਾਂ ਡਾਊਨਲੋਡ ਜਾਂ ਅੱਪਲੋਡ ਕਰਦੇ ਹੋ\n • ਆਪਣੇ ਫ਼ੋਨ ਨੂੰ ਉੱਚ ਤਾਪਮਾਨਾਂ ਵਿੱਚ ਵਰਤਦੇ ਹੋ" "ਤੁਹਾਡਾ ਡੀਵਾਈਸ ਬਹੁਤ ਗਰਮ ਸੀ, ਇਸ ਲਈ ਇਹ ਠੰਡਾ ਹੋਣ ਵਾਸਤੇ ਬੰਦ ਹੋ ਗਿਆ ਸੀ। ਤੁਹਾਡਾ ਡੀਵਾਈਸ ਹੁਣ ਸਹੀ ਚੱਲ ਰਿਹਾ ਹੈ।\n\nਤੁਹਾਡਾ ਡੀਵਾਈਸ ਬਹੁਤ ਗਰਮ ਹੋ ਸਕਦਾ ਹੈ ਜੇ:\n • ਤੁਸੀਂ ਸਰੋਤਾਂ ਦੀ ਵੱਧ ਵਰਤੋਂ ਵਾਲੀਆਂ ਐਪਾਂ (ਜਿਵੇਂ ਗੇਮਿੰਗ, ਵੀਡੀਓ, ਜਾਂ ਦਿਸ਼ਾ-ਨਿਰਦੇਸ਼ ਐਪਾਂ) ਵਰਤਦੇ ਹੋ\n • ਵੱਡੀਆਂ ਫ਼ਾਈਲਾਂ ਡਾਊਨਲੋਡ ਜਾਂ ਅੱਪਲੋਡ ਕਰਦੇ ਹੋ\n • ਆਪਣੇ ਡੀਵਾਈਸ ਨੂੰ ਉੱਚ ਤਾਪਮਾਨਾਂ ਵਿੱਚ ਵਰਤਦੇ ਹੋ" "ਤੁਹਾਡਾ ਟੈਬਲੈੱਟ ਬਹੁਤ ਗਰਮ ਸੀ, ਇਸ ਲਈ ਇਹ ਠੰਡਾ ਹੋਣ ਵਾਸਤੇ ਬੰਦ ਹੋ ਗਿਆ ਸੀ। ਤੁਹਾਡਾ ਟੈਬਲੈੱਟ ਹੁਣ ਸਹੀ ਚੱਲ ਰਿਹਾ ਹੈ।\n\nਤੁਹਾਡਾ ਟੈਬਲੈੱਟ ਬਹੁਤ ਗਰਮ ਹੋ ਸਕਦਾ ਹੈ ਜੇ:\n • ਤੁਸੀਂ ਸਰੋਤਾਂ ਦੀ ਵੱਧ ਵਰਤੋਂ ਵਾਲੀਆਂ ਐਪਾਂ (ਜਿਵੇਂ ਗੇਮਿੰਗ, ਵੀਡੀਓ, ਜਾਂ ਦਿਸ਼ਾ-ਨਿਰਦੇਸ਼ ਐਪਾਂ) ਵਰਤਦੇ ਹੋ\n • ਵੱਡੀਆਂ ਫ਼ਾਈਲਾਂ ਡਾਊਨਲੋਡ ਜਾਂ ਅੱਪਲੋਡ ਕਰਦੇ ਹੋ\n • ਆਪਣੇ ਟੈਬਲੈੱਟ ਨੂੰ ਉੱਚ ਤਾਪਮਾਨਾਂ ਵਿੱਚ ਵਰਤਦੇ ਹੋ" "ਫ਼ੋਨ ਗਰਮ ਹੋ ਰਿਹਾ ਹੈ" "ਡੀਵਾਈਸ ਗਰਮ ਹੋ ਰਿਹਾ ਹੈ" "ਟੈਬਲੈੱਟ ਗਰਮ ਹੋ ਰਿਹਾ ਹੈ" "ਫ਼ੋਨ ਦੇ ਠੰਡਾ ਹੋਣ ਦੇ ਦੌਰਾਨ ਕੁਝ ਵਿਸ਼ੇਸ਼ਤਾਵਾਂ ਸੀਮਤ ਹੁੰਦੀਆਂ ਹਨ।\nਹੋਰ ਜਾਣਕਾਰੀ ਲਈ ਟੈਪ ਕਰੋ" "ਡੀਵਾਈਸ ਦੇ ਠੰਡਾ ਹੋਣ ਦੇ ਦੌਰਾਨ ਕੁਝ ਵਿਸ਼ੇਸ਼ਤਾਵਾਂ ਸੀਮਤ ਹੁੰਦੀਆਂ ਹਨ।\nਹੋਰ ਜਾਣਕਾਰੀ ਲਈ ਟੈਪ ਕਰੋ" "ਟੈਬਲੈੱਟ ਦੇ ਠੰਡਾ ਹੋਣ ਦੇ ਦੌਰਾਨ ਕੁਝ ਵਿਸ਼ੇਸ਼ਤਾਵਾਂ ਸੀਮਤ ਹੁੰਦੀਆਂ ਹਨ।\nਹੋਰ ਜਾਣਕਾਰੀ ਲਈ ਟੈਪ ਕਰੋ" "ਤੁਹਾਡਾ ਫ਼ੋਨ ਆਪਣੇ-ਆਪ ਠੰਡਾ ਹੋਣ ਦੀ ਕੋਸ਼ਿਸ਼ ਕਰੇਗਾ। ਤੁਸੀਂ ਹਾਲੇ ਵੀ ਆਪਣੇ ਫ਼ੋਨ ਨੂੰ ਵਰਤ ਸਕਦੇ ਹੋ, ਪਰ ਹੋ ਸਕਦਾ ਹੈ ਕਿ ਇਹ ਹੌਲੀ ਚੱਲੇ।\n\nਠੰਡਾ ਹੋਣ ਤੋਂ ਬਾਅਦ, ਤੁਹਾਡਾ ਫ਼ੋਨ ਆਮ ਵਾਂਗ ਚੱਲੇਗਾ।" "ਤੁਹਾਡਾ ਡੀਵਾਈਸ ਆਪਣੇ-ਆਪ ਠੰਡਾ ਹੋਣ ਦੀ ਕੋਸ਼ਿਸ਼ ਕਰੇਗਾ। ਤੁਸੀਂ ਹਾਲੇ ਵੀ ਆਪਣੇ ਡੀਵਾਈਸ ਨੂੰ ਵਰਤ ਸਕਦੇ ਹੋ, ਪਰ ਹੋ ਸਕਦਾ ਹੈ ਇਹ ਹੌਲੀ ਚੱਲੇ।\n\nਠੰਡਾ ਹੋਣ ਤੋਂ ਬਾਅਦ, ਤੁਹਾਡਾ ਡੀਵਾਈਸ ਆਮ ਵਾਂਗ ਚੱਲੇਗਾ।" "ਤੁਹਾਡਾ ਟੈਬਲੈੱਟ ਆਪਣੇ-ਆਪ ਠੰਡਾ ਹੋਣ ਦੀ ਕੋਸ਼ਿਸ਼ ਕਰੇਗਾ। ਤੁਸੀਂ ਹਾਲੇ ਵੀ ਆਪਣੇ ਟੈਬਲੈੱਟ ਨੂੰ ਵਰਤ ਸਕਦੇ ਹੋ, ਪਰ ਹੋ ਸਕਦਾ ਹੈ ਇਹ ਹੌਲੀ ਚੱਲੇ।\n\nਠੰਡਾ ਹੋਣ ਤੋਂ ਬਾਅਦ, ਤੁਹਾਡਾ ਟੈਬਲੈੱਟ ਆਮ ਵਾਂਗ ਚੱਲੇਗਾ।" "ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ \'ਤੇ ਹੈ। ਇਹ ਟੈਬਲੈੱਟ ਦੇ ਕਿਨਾਰੇ \'ਤੇ ਅਜਿਹਾ ਸਮਤਲ ਬਟਨ ਹੁੰਦਾ ਹੈ ਜੋ ਉੱਭਰੇ ਹੋਏ ਅਵਾਜ਼ ਬਟਨ ਦੇ ਅੱਗੇ ਹੁੰਦਾ ਹੈ।" "ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ \'ਤੇ ਹੈ। ਇਹ ਡੀਵਾਈਸ ਦੇ ਕਿਨਾਰੇ \'ਤੇ ਅਜਿਹਾ ਸਮਤਲ ਬਟਨ ਹੁੰਦਾ ਹੈ ਜੋ ਉੱਭਰੇ ਹੋਏ ਅਵਾਜ਼ ਬਟਨ ਦੇ ਅੱਗੇ ਹੁੰਦਾ ਹੈ।" "ਫਿੰਗਰਪ੍ਰਿੰਟ ਸੈਂਸਰ ਪਾਵਰ ਬਟਨ \'ਤੇ ਹੈ। ਇਹ ਫ਼ੋਨ ਦੇ ਕਿਨਾਰੇ \'ਤੇ ਅਜਿਹਾ ਸਮਤਲ ਬਟਨ ਹੁੰਦਾ ਹੈ ਜੋ ਉੱਭਰੇ ਹੋਏ ਅਵਾਜ਼ ਬਟਨ ਦੇ ਅੱਗੇ ਹੁੰਦਾ ਹੈ।" "ਹੋਰ ਵਿਕਲਪਾਂ ਲਈ ਆਪਣਾ ਫ਼ੋਨ ਅਣਲਾਕ ਕਰੋ" "ਹੋਰ ਵਿਕਲਪਾਂ ਲਈ ਆਪਣਾ ਟੈਬਲੈੱਟ ਅਣਲਾਕ ਕਰੋ" "ਹੋਰ ਵਿਕਲਪਾਂ ਲਈ ਆਪਣਾ ਡੀਵਾਈਸ ਅਣਲਾਕ ਕਰੋ" "ਇਸ ਫ਼ੋਨ \'ਤੇ ਚਲਾਇਆ ਜਾ ਰਿਹਾ ਹੈ" "ਇਸ ਟੈਬਲੈੱਟ \'ਤੇ ਚਲਾਇਆ ਜਾ ਰਿਹਾ ਹੈ"