"ਸਿਸਟਮ UI"
"ਕੀ ਬੈਟਰੀ ਸੇਵਰ ਚਾਲੂ ਕਰਨਾ ਹੈ?"
"ਤੁਹਾਡੇ ਕੋਲ %s ਬੈਟਰੀ ਬਾਕੀ ਬਚੀ ਹੈ। ਬੈਟਰੀ ਸੇਵਰ ਗੂੜ੍ਹੇ ਥੀਮ ਨੂੰ ਚਾਲੂ ਕਰਦਾ ਹੈ, ਬੈਕਗ੍ਰਾਊਂਡ ਸਰਗਰਮੀ \'ਤੇ ਪਾਬੰਦੀ ਲਗਾਉਂਦਾ ਹੈ ਅਤੇ ਸੂਚਨਾਵਾਂ ਵਿੱਚ ਦੇਰੀ ਕਰਦਾ ਹੈ।"
"ਬੈਟਰੀ ਸੇਵਰ ਗੂੜ੍ਹੇ ਥੀਮ ਨੂੰ ਚਾਲੂ ਕਰਦਾ ਹੈ, ਬੈਕਗ੍ਰਾਊਂਡ ਸਰਗਰਮੀ \'ਤੇ ਪਾਬੰਦੀ ਲਗਾਉਂਦਾ ਹੈ ਅਤੇ ਸੂਚਨਾਵਾਂ ਵਿੱਚ ਦੇਰੀ ਕਰਦਾ ਹੈ।"
"%s ਬਾਕੀ"
"USB ਰਾਹੀਂ ਚਾਰਜ ਨਹੀਂ ਕੀਤਾ ਜਾ ਸਕਦਾ"
"ਆਪਣੇ ਡੀਵਾਈਸ ਨਾਲ ਮਿਲੇ ਚਾਰਜਰ ਦੀ ਵਰਤੋਂ ਕਰੋ"
"ਕੀ ਬੈਟਰੀ ਸੇਵਰ ਚਾਲੂ ਕਰਨਾ ਹੈ?"
"ਬੈਟਰੀ ਸੇਵਰ ਬਾਰੇ"
"ਚਾਲੂ ਕਰੋ"
"ਚਾਲੂ ਕਰੋ"
"ਨਹੀਂ ਧੰਨਵਾਦ"
"ਸਕ੍ਰੀਨ ਸਵੈ-ਘੁਮਾਓ"
"ਕੀ %2$s ਤੱਕ %1$s ਨੂੰ ਪਹੁੰਚ ਕਰਨ ਦੇਣੀ ਹੈ?"
"ਕੀ %1$s ਨੂੰ %2$s ਤੱਕ ਪਹੁੰਚ ਕਰਨ ਦੇਣੀ ਹੈ?\nਇਸ ਐਪ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਹ USB ਡੀਵਾਈਸ ਰਾਹੀਂ ਆਡੀਓ ਕੈਪਚਰ ਕਰ ਸਕਦੀ ਹੈ।"
"ਕੀ %1$s ਨੂੰ %2$s ਤੱਕ ਪਹੁੰਚ ਕਰਨ ਦੇਣੀ ਹੈ?"
"ਕੀ %2$s ਨੂੰ ਵਰਤਣ ਲਈ %1$s ਖੋਲ੍ਹਣੀ ਹੈ?"
"ਇਸ ਐਪ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਹ USB ਡੀਵਾਈਸ ਰਾਹੀਂ ਆਡੀਓ ਕੈਪਚਰ ਕਰ ਸਕਦੀ ਹੈ। ਸ਼ਾਇਦ ਇਸ ਡੀਵਾਈਸ ਨਾਲ %1$s ਦੀ ਵਰਤੋਂ ਕਰਨ \'ਤੇ ਕਾਲਾਂ, ਸੂਚਨਾਵਾਂ ਅਤੇ ਅਲਾਰਮਾਂ ਦੀ ਅਵਾਜ਼ ਸੁਣਾਈ ਨਾ ਦੇਵੇ।"
"ਸ਼ਾਇਦ ਇਸ ਡੀਵਾਈਸ ਨਾਲ %1$s ਦੀ ਵਰਤੋਂ ਕਰਨ \'ਤੇ ਕਾਲਾਂ, ਸੂਚਨਾਵਾਂ ਅਤੇ ਅਲਾਰਮਾਂ ਦੀ ਅਵਾਜ਼ ਸੁਣਾਈ ਨਾ ਦੇਵੇ।"
"ਕੀ %2$s ਤੱਕ %1$s ਨੂੰ ਪਹੁੰਚ ਕਰਨ ਦੇਣੀ ਹੈ?"
"ਕੀ %2$s ਨੂੰ ਵਰਤਣ ਲਈ %1$s ਖੋਲ੍ਹਣੀ ਹੈ?"
"%2$s ਨੂੰ ਸੰਭਾਲਣ ਲਈ %1$s ਖੋਲ੍ਹੋ?\nਇਸ ਐਪ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਹ USB ਡੀਵਾਈਸ ਰਾਹੀਂ ਆਡੀਓ ਕੈਪਚਰ ਕਰ ਸਕਦੀ ਹੈ।"
"ਕੀ %2$s ਨੂੰ ਵਰਤਣ ਲਈ %1$s ਖੋਲ੍ਹਣੀ ਹੈ?"
"ਕੋਈ ਇੰਸਟੌਲ ਕੀਤੇ ਐਪਸ ਇਸ USB ਐਕਸੈਸਰੀ ਨਾਲ ਕੰਮ ਨਹੀਂ ਕਰਦੇ। %1$s ਤੇ ਇਸ ਐਕਸੈਸਰੀ ਬਾਰੇ ਹੋਰ ਜਾਣੋ"
"USB ਐਕਸੈਸਰੀ"
"ਦੇਖੋ"
"ਹਮੇਸ਼ਾਂ %1$s ਨੂੰ ਉਦੋਂ ਹੀ ਖੋਲ੍ਹੋ ਜਦੋਂ %2$s ਕਨੈਕਟ ਹੋਵੇ"
"ਹਮੇਸ਼ਾਂ %1$s ਨੂੰ ਉਦੋਂ ਹੀ ਖੋਲ੍ਹੋ ਜਦੋਂ %2$s ਕਨੈਕਟ ਹੋਵੇ"
"ਕੀ USB ਡੀਬਗਿੰਗ ਦੀ ਆਗਿਆ ਦੇਣੀ ਹੈ?"
"ਕੰਪਿਊਟਰ ਦਾ RSA ਕੁੰਜੀ ਫਿੰਗਰਪ੍ਰਿੰਟ \n%1$s"
"ਹਮੇਸ਼ਾਂ ਇਸ ਕੰਪਿਊਟਰ ਤੋਂ ਆਗਿਆ ਦਿਓ"
"ਕਰਨ ਦਿਓ"
"USB ਡਿਬੱਗਿੰਗ ਦੀ ਆਗਿਆ ਨਹੀਂ"
"ਫ਼ਿਲਹਾਲ ਇਸ ਡੀਵਾਈਸ \'ਤੇ ਸਾਈਨ-ਇਨ ਕੀਤਾ ਵਰਤੋਂਕਾਰ USB ਡੀਬੱਗਿੰਗ ਨੂੰ ਚਾਲੂ ਨਹੀਂ ਕਰ ਸਕਦਾ ਹੈ। ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ, ਪ੍ਰਸ਼ਾਸਕ ਵਰਤੋਂਕਾਰ \'ਤੇ ਸਵਿੱਚ ਕਰੋ।"
"ਕੀ ਤੁਸੀਂ ਸਿਸਟਮ ਦੀ ਭਾਸ਼ਾ ਬਦਲ ਕੇ %1$s ਕਰਨਾ ਚਾਹੁੰਦੇ ਹੋ?"
"ਕਿਸੇ ਹੋਰ ਡੀਵਾਈਸ ਵੱਲੋਂ ਸਿਸਟਮ ਦੀ ਭਾਸ਼ਾ ਬਦਲਣ ਦੀ ਬੇਨਤੀ ਕੀਤੀ ਗਈ"
"ਭਾਸ਼ਾ ਬਦਲੋ"
"ਮੌਜੂਦਾ ਭਾਸ਼ਾ ਰੱਖੋ"
"ਕੀ ਇਸ ਨੈੱਟਵਰਕ \'ਤੇ ਵਾਇਰਲੈੱਸ ਡੀਬੱਗਿੰਗ ਦੀ ਆਗਿਆ ਦੇਣੀ ਹੈ?"
"ਨੈੱਟਵਰਕ ਨਾਮ (SSID)\n%1$s\n\nਵਾਈ-ਫਾਈ ਪਤਾ (BSSID)\n%2$s"
"ਇਸ ਨੈੱਟਵਰਕ \'ਤੇ ਹਮੇਸ਼ਾਂ ਆਗਿਆ ਦਿਓ"
"ਆਗਿਆ ਦਿਓ"
"ਵਾਇਰਲੈੱਸ ਡੀਬੱਗਿੰਗ ਦੀ ਇਜਾਜ਼ਤ ਨਹੀਂ ਹੈ"
"ਫ਼ਿਲਹਾਲ ਇਸ ਡੀਵਾਈਸ \'ਤੇ ਸਾਈਨ-ਇਨ ਕੀਤਾ ਵਰਤੋਂਕਾਰ ਵਾਇਰਲੈੱਸ ਡੀਬੱਗਿੰਗ ਨੂੰ ਚਾਲੂ ਨਹੀਂ ਕਰ ਸਕਦਾ। ਇਸ ਵਿਸ਼ੇਸ਼ਤਾ ਨੂੰ ਵਰਤਣ ਲਈ, ਪ੍ਰਸ਼ਾਸਕ ਵਰਤੋਂਕਾਰ \'ਤੇ ਸਵਿੱਚ ਕਰੋ।"
"USB ਪੋਰਟ ਬੰਦ ਕੀਤਾ ਗਿਆ"
"ਤੁਹਾਡੇ ਡੀਵਾਈਸ ਨੂੰ ਪਾਣੀ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈ, USB ਪੋਰਟ ਨੂੰ ਬੰਦ ਕੀਤਾ ਗਿਆ ਹੈ ਅਤੇ ਕੋਈ ਵੀ ਐਕਸੈਸਰੀ ਪਛਾਣੀ ਨਹੀਂ ਜਾਵੇਗੀ।\n\nUSB ਪੋਰਟ ਨੂੰ ਦੁਬਾਰਾ ਵਰਤਣਾ ਠੀਕ ਹੋਣ \'ਤੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ।"
"ਚਾਰਜਰਾਂ ਅਤੇ ਉਪਸਾਧਨਾਂ ਦੀ ਪਛਾਣ ਕਰਨ ਲਈ USB ਪੋਰਟ ਚਾਲੂ ਹੈ"
"USB ਚਾਲੂ ਕਰੋ"
"ਹੋਰ ਜਾਣੋ"
"ਸਕ੍ਰੀਨਸ਼ਾਟ"
"ਐਕਸਟੈਂਡ ਅਣਲਾਕ ਨੂੰ ਬੰਦ ਕੀਤਾ ਗਿਆ"
"ਚਿੱਤਰ ਭੇਜਿਆ ਗਿਆ"
"ਸਕ੍ਰੀਨਸ਼ਾਟ ਸੁਰੱਖਿਅਤ ਕਰ ਰਿਹਾ ਹੈ…"
"ਸਕ੍ਰੀਨਸ਼ਾਟ ਕਾਰਜ ਪ੍ਰੋਫਾਈਲ \'ਤੇ ਰੱਖਿਅਤ ਕੀਤਾ ਜਾ ਰਿਹਾ ਹੈ…"
"ਸਕ੍ਰੀਨਸ਼ਾਟ ਰੱਖਿਅਤ ਕੀਤਾ ਗਿਆ"
"ਸਕ੍ਰੀਨਸ਼ਾਟ ਰੱਖਿਅਤ ਨਹੀਂ ਕੀਤਾ ਜਾ ਸਕਿਆ"
"ਸਕ੍ਰੀਨਸ਼ਾਟ ਨੂੰ ਰੱਖਿਅਤ ਕੀਤੇ ਜਾਣ ਤੋਂ ਪਹਿਲਾਂ ਡੀਵਾਈਸ ਨੂੰ ਅਣਲਾਕ ਕੀਤਾ ਹੋਣਾ ਲਾਜ਼ਮੀ ਹੈ"
"ਸਕ੍ਰੀਨਸ਼ਾਟ ਦੁਬਾਰਾ ਲੈ ਕੇ ਦੇਖੋ"
"ਸਕ੍ਰੀਨਸ਼ਾਟ ਨੂੰ ਰੱਖਿਅਤ ਨਹੀਂ ਕੀਤਾ ਜਾ ਸਕਦਾ"
"ਐਪ ਜਾਂ ਤੁਹਾਡੀ ਸੰਸਥਾ ਵੱਲੋਂ ਸਕ੍ਰੀਨਸ਼ਾਟ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ"
"ਤੁਹਾਡੇ ਆਈ.ਟੀ. ਪ੍ਰਸ਼ਾਸਕ ਵੱਲੋਂ ਸਕ੍ਰੀਨਸ਼ਾਟ ਲੈਣ ਦੀ ਸੁਵਿਧਾ ਨੂੰ ਬਲਾਕ ਕੀਤਾ ਗਿਆ ਹੈ"
"ਸੰਪਾਦਨ ਕਰੋ"
"ਸਕ੍ਰੀਨਸ਼ਾਟ ਦਾ ਸੰਪਾਦਨ ਕਰੋ"
"ਸਕ੍ਰੀਨਸ਼ਾਟ ਸਾਂਝਾ ਕਰੋ"
"ਹੋਰ ਕੈਪਚਰ ਕਰੋ"
"ਸਕ੍ਰੀਨਸ਼ਾਟ ਖਾਰਜ ਕਰੋ"
"ਕਾਰਜ ਪ੍ਰੋਫਾਈਲ ਦੇ ਸੁਨੇਹੇ ਨੂੰ ਖਾਰਜ ਕਰੋ"
"ਸਕ੍ਰੀਨਸ਼ਾਟ ਪੂਰਵ-ਝਲਕ"
"ਉੱਪਰ ਦੀ ਸੀਮਾ %1$d ਫ਼ੀਸਦ"
"ਹੇਠਾਂ ਦੀ ਸੀਮਾ %1$d ਫ਼ੀਸਦ"
"ਖੱਬੇ ਪਾਸੇ ਵਾਲੀ ਸੀਮਾ %1$d ਫ਼ੀਸਦ"
"ਸੱਜੇ ਪਾਸੇ ਵਾਲੀ ਸੀਮਾ %1$d ਫ਼ੀਸਦ"
"ਕਾਰਜ ਪ੍ਰੋਫਾਈਲ ਵਿੱਚ %1$s ਵਿੱਚ ਰੱਖਿਅਤ ਕੀਤਾ ਗਿਆ"
"ਫ਼ਾਈਲਾਂ"
"%1$s ਨੂੰ ਇਸ ਸਕ੍ਰੀਨਸ਼ਾਟ ਦਾ ਪਤਾ ਲੱਗਿਆ ਹੈ।"
"%1$s ਅਤੇ ਹੋਰ ਖੁੱਲ੍ਹੀਆਂ ਐਪਾਂ ਨੂੰ ਇਸ ਸਕ੍ਰੀਨਸ਼ਾਟ ਦਾ ਪਤਾ ਲੱਗਿਆ ਹੈ।"
"ਨੋਟ ਵਿੱਚ ਸ਼ਾਮਲ ਕਰੋ"
"ਸਕ੍ਰੀਨ ਰਿਕਾਰਡਰ"
"ਸਕ੍ਰੀਨ ਰਿਕਾਰਡਿੰਗ ਜਾਰੀ ਹੈ"
"ਕਿਸੇ ਸਕ੍ਰੀਨ ਰਿਕਾਰਡ ਸੈਸ਼ਨ ਲਈ ਚੱਲ ਰਹੀ ਸੂਚਨਾ"
"ਕੀ ਰਿਕਾਰਡਿੰਗ ਸ਼ੁਰੂ ਕਰਨੀ ਹੈ?"
"ਤੁਹਾਡੇ ਵੱਲੋਂ ਰਿਕਾਰਡਿੰਗ ਕਰਨ ਵੇਲੇ, Android ਕੋਲ ਤੁਹਾਡੀ ਸਕ੍ਰੀਨ \'ਤੇ ਦਿਸਣ ਵਾਲੀ ਜਾਂ ਤੁਹਾਡੇ ਡੀਵਾਈਸ \'ਤੇ ਚਲਾਈ ਜਾਣ ਵਾਲੀ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਸੰਬੰਧੀ ਸਾਵਧਾਨ ਰਹੋ।"
"ਤੁਹਾਡੇ ਵੱਲੋਂ ਰਿਕਾਰਡਿੰਗ ਕਰਨ \'ਤੇ, Android ਕੋਲ ਉਸ ਐਪ \'ਤੇ ਦਿਖਾਈ ਗਈ ਜਾਂ ਚਲਾਈ ਗਈ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਸੰਬੰਧੀ ਸਾਵਧਾਨ ਰਹੋ।"
"ਰਿਕਾਰਡਿੰਗ ਸ਼ੁਰੂ ਕਰੋ"
"ਆਡੀਓ ਰਿਕਾਰਡ ਕਰੋ"
"ਡੀਵਾਈਸ ਆਡੀਓ"
"ਤੁਹਾਡੇ ਡੀਵਾਈਸ ਦੀ ਧੁਨੀ, ਜਿਵੇਂ ਕਿ ਸੰਗੀਤ, ਕਾਲਾਂ ਅਤੇ ਰਿੰਗਟੋਨਾਂ"
"ਮਾਈਕ੍ਰੋਫ਼ੋਨ"
"ਡੀਵਾਈਸ ਆਡੀਓ ਅਤੇ ਮਾਈਕ੍ਰੋਫ਼ੋਨ"
"ਸ਼ੁਰੂ ਕਰੋ"
"ਸਕ੍ਰੀਨ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ"
"ਸਕ੍ਰੀਨ ਅਤੇ ਆਡੀਓ ਨੂੰ ਰਿਕਾਰਡ ਕੀਤਾ ਜਾ ਰਿਹਾ ਹੈ"
"ਸਕ੍ਰੀਨ \'ਤੇ ਸਪਰਸ਼ਾਂ ਨੂੰ ਦਿਖਾਓ"
"ਬੰਦ ਕਰੋ"
"ਸਾਂਝਾ ਕਰੋ"
"ਸਕ੍ਰੀਨ ਰਿਕਾਰਡਿੰਗ ਰੱਖਿਅਤ ਕੀਤੀ ਗਈ"
"ਦੇਖਣ ਲਈ ਟੈਪ ਕਰੋ"
"ਸਕ੍ਰੀਨ ਰਿਕਾਰਡਿੰਗ ਨੂੰ ਰੱਖਿਅਤ ਕਰਨ ਵੇਲੇ ਗੜਬੜ ਹੋ ਗਈ"
"ਸਕ੍ਰੀਨ ਰਿਕਾਰਡਿੰਗ ਨੂੰ ਸ਼ੁਰੂ ਕਰਨ ਵੇਲੇ ਗੜਬੜ ਹੋਈ"
"ਪੂਰੀ ਸਕ੍ਰੀਨ \'ਤੇ ਦੇਖਿਆ ਜਾ ਰਿਹਾ ਹੈ"
"ਬਾਹਰ ਜਾਣ ਲਈ, ਉਪਰੋਂ ਹੇਠਾਂ ਵੱਲ ਸਵਾਈਪ ਕਰੋ।"
"ਸਮਝ ਲਿਆ"
"ਪਿੱਛੇ"
"ਘਰ"
"ਮੀਨੂ"
"ਪਹੁੰਚਯੋਗਤਾ"
"ਸਕ੍ਰੀਨ ਘੁਮਾਓ"
"ਰੂਪ-ਰੇਖਾ"
"ਕੈਮਰਾ"
"ਫ਼ੋਨ ਕਰੋ"
"ਅਵਾਜ਼ੀ ਸਹਾਇਕ"
"Wallet"
"QR ਕੋਡ ਸਕੈਨਰ"
"ਅਣਲਾਕ ਹੈ"
"ਡੀਵਾਈਸ ਲਾਕ ਹੈ"
"ਚਿਹਰਾ ਸਕੈਨ ਕੀਤਾ ਜਾ ਰਿਹਾ ਹੈ"
"ਭੇਜੋ"
"ਰੱਦ ਕਰੋ"
"ਤਸਦੀਕ ਕਰੋ"
"ਦੁਬਾਰਾ ਕੋਸ਼ਿਸ਼ ਕਰੋ"
"ਪ੍ਰਮਾਣੀਕਰਨ ਰੱਦ ਕਰਨ ਲਈ ਟੈਪ ਕਰੋ"
"ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ"
"ਤੁਹਾਡਾ ਚਿਹਰਾ ਲੱਭਿਆ ਜਾ ਰਿਹਾ ਹੈ"
"ਚਿਹਰਾ ਪ੍ਰਮਾਣੀਕਿਰਤ ਹੋਇਆ"
"ਪੁਸ਼ਟੀ ਕੀਤੀ ਗਈ"
"ਪੂਰਾ ਕਰਨ ਲਈ ਪੁਸ਼ਟੀ ਕਰੋ \'ਤੇ ਟੈਪ ਕਰੋ"
"ਚਿਹਰੇ ਰਾਹੀਂ ਅਣਲਾਕ ਕੀਤਾ ਗਿਆ"
"ਚਿਹਰੇ ਰਾਹੀਂ ਅਣਲਾਕ ਕੀਤਾ ਗਿਆ। ਜਾਰੀ ਰੱਖਣ ਲਈ ਦਬਾਓ।"
"ਚਿਹਰੇ ਦੀ ਪਛਾਣ ਹੋਈ। ਜਾਰੀ ਰੱਖਣ ਲਈ ਦਬਾਓ।"
"ਚਿਹਰੇ ਦੀ ਪਛਾਣ ਹੋਈ। ਜਾਰੀ ਰੱਖਣ ਲਈ \'ਅਣਲਾਕ ਕਰੋ\' ਪ੍ਰਤੀਕ ਨੂੰ ਦਬਾਓ।"
"ਪ੍ਰਮਾਣਿਤ ਹੋਇਆ"
"ਪ੍ਰਮਾਣੀਕਰਨ ਰੱਦ ਕਰੋ"
"ਪਿੰਨ ਵਰਤੋ"
"ਪੈਟਰਨ ਵਰਤੋ"
"ਪਾਸਵਰਡ ਵਰਤੋ"
"ਗਲਤ ਪਿੰਨ"
"ਗਲਤ ਪੈਟਰਨ"
"ਗਲਤ ਪਾਸਵਰਡ"
"ਬਹੁਤ ਸਾਰੀਆਂ ਗ਼ਲਤ ਕੋਸ਼ਿਸ਼ਾਂ।\n%d ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ।"
"ਦੁਬਾਰਾ ਕੋਸ਼ਿਸ਼ ਕਰੋ। %2$d ਵਿੱਚੋਂ %1$d ਕੋਸ਼ਿਸ਼।"
"ਤੁਹਾਡਾ ਡਾਟਾ ਮਿਟਾ ਦਿੱਤਾ ਜਾਵੇਗਾ"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪੈਟਰਨ ਦਾਖਲ ਕਰਦੇ ਹੋ, ਤਾਂ ਇਸ ਡੀਵਾਈਸ ਦਾ ਡਾਟਾ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪਿੰਨ ਦਾਖਲ ਕਰਦੇ ਹੋ, ਤਾਂ ਇਸ ਡੀਵਾਈਸ ਦਾ ਡਾਟਾ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪਾਸਵਰਡ ਦਾਖਲ ਕਰਦੇ ਹੋ, ਤਾਂ ਇਸ ਡੀਵਾਈਸ ਦਾ ਡਾਟਾ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪੈਟਰਨ ਦਾਖਲ ਕਰਦੇ ਹੋ, ਤਾਂ ਇਸ ਵਰਤੋਂਕਾਰ ਨੂੰ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪਿੰਨ ਦਾਖਲ ਕਰਦੇ ਹੋ, ਤਾਂ ਇਸ ਵਰਤੋਂਕਾਰ ਨੂੰ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪਾਸਵਰਡ ਦਾਖਲ ਕਰਦੇ ਹੋ, ਤਾਂ ਇਸ ਵਰਤੋਂਕਾਰ ਨੂੰ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪੈਟਰਨ ਦਾਖਲ ਕਰਦੇ ਹੋ, ਤਾਂ ਤੁਹਾਡਾ ਕਾਰਜ ਪ੍ਰੋਫਾਈਲ ਅਤੇ ਇਸ ਦਾ ਡਾਟਾ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪਿੰਨ ਦਾਖਲ ਕਰਦੇ ਹੋ, ਤਾਂ ਤੁਹਾਡਾ ਕਾਰਜ ਪ੍ਰੋਫਾਈਲ ਅਤੇ ਇਸ ਦਾ ਡਾਟਾ ਮਿਟਾ ਦਿੱਤਾ ਜਾਵੇਗਾ।"
"ਜੇ ਤੁਸੀਂ ਅਗਲੀ ਕੋਸ਼ਿਸ਼ ਵਿੱਚ ਕੋਈ ਗਲਤ ਪਾਸਵਰਡ ਦਾਖਲ ਕਰਦੇ ਹੋ, ਤਾਂ ਤੁਹਾਡਾ ਕਾਰਜ ਪ੍ਰੋਫਾਈਲ ਅਤੇ ਇਸ ਦਾ ਡਾਟਾ ਮਿਟਾ ਦਿੱਤਾ ਜਾਵੇਗਾ।"
"ਸੈੱਟਅੱਪ ਕਰੋ"
"ਹੁਣੇ ਨਹੀਂ"
"ਸੁਰੱਖਿਆ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਇਹ ਲੋੜੀਂਦਾ ਹੈ"
"ਫਿੰਗਰਪ੍ਰਿੰਟ ਅਣਲਾਕ ਦਾ ਦੁਬਾਰਾ ਸੈੱਟਅੱਪ ਕਰੋ"
"ਫਿੰਗਰਪ੍ਰਿੰਟ ਅਣਲਾਕ"
"ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਕਰੋ"
"ਫਿੰਗਰਪ੍ਰਿੰਟ ਅਣਲਾਕ ਦਾ ਦੁਬਾਰਾ ਸੈੱਟਅੱਪ ਕਰਨ ਲਈ, ਤੁਹਾਡੇ ਮੌਜੂਦਾ ਫਿੰਗਰਪ੍ਰਿੰਟ ਚਿੱਤਰਾਂ ਅਤੇ ਮਾਡਲਾਂ ਨੂੰ ਮਿਟਾ ਦਿੱਤਾ ਜਾਵੇਗਾ।\n\nਉਨ੍ਹਾਂ ਨੂੰ ਮਿਟਾਉਣ ਤੋਂ ਬਾਅਦ, ਤੁਹਾਨੂੰ ਆਪਣੇ ਫ਼ੋਨ ਨੂੰ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਅਣਲਾਕ ਕਰਨ ਅਤੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਫਿੰਗਰਪ੍ਰਿੰਟ ਅਣਲਾਕ ਦਾ ਦੁਬਾਰਾ ਸੈੱਟਅੱਪ ਕਰਨ ਦੀ ਲੋੜ ਪਵੇਗੀ।"
"ਫਿੰਗਰਪ੍ਰਿੰਟ ਅਣਲਾਕ ਦਾ ਦੁਬਾਰਾ ਸੈੱਟਅੱਪ ਕਰਨ ਲਈ, ਤੁਹਾਡੇ ਮੌਜੂਦਾ ਫਿੰਗਰਪ੍ਰਿੰਟ ਚਿੱਤਰਾਂ ਅਤੇ ਮਾਡਲ ਨੂੰ ਮਿਟਾ ਦਿੱਤਾ ਜਾਵੇਗਾ।\n\nਉਨ੍ਹਾਂ ਨੂੰ ਮਿਟਾਉਣ ਤੋਂ ਬਾਅਦ, ਤੁਹਾਨੂੰ ਆਪਣੇ ਫ਼ੋਨ ਨੂੰ ਫਿੰਗਰਪ੍ਰਿੰਟ ਦੀ ਵਰਤੋਂ ਕਰ ਕੇ ਅਣਲਾਕ ਕਰਨ ਅਤੇ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਫਿੰਗਰਪ੍ਰਿੰਟ ਅਣਲਾਕ ਦਾ ਦੁਬਾਰਾ ਸੈੱਟਅੱਪ ਕਰਨ ਦੀ ਲੋੜ ਪਵੇਗੀ।"
"ਫਿੰਗਰਪ੍ਰਿੰਟ ਅਣਲਾਕ ਦਾ ਸੈੱਟਅੱਪ ਨਹੀਂ ਕੀਤਾ ਜਾ ਸਕਿਆ। ਦੁਬਾਰਾ ਕੋਸ਼ਿਸ਼ ਕਰਨ ਲਈ ਸੈਟਿੰਗਾਂ \'ਤੇ ਜਾਓ।"
"ਫ਼ੇਸ ਅਣਲਾਕ ਦਾ ਦੁਬਾਰਾ ਸੈੱਟਅੱਪ ਕਰੋ"
"ਫ਼ੇਸ ਅਣਲਾਕ"
"ਫ਼ੇਸ ਅਣਲਾਕ ਦਾ ਸੈੱਟਅੱਪ ਕਰੋ"
"ਫ਼ੇਸ ਅਣਲਾਕ ਦਾ ਦੁਬਾਰਾ ਸੈੱਟਅੱਪ ਕਰਨ ਲਈ, ਤੁਹਾਡੇ ਮੌਜੂਦਾ ਚਿਹਰੇ ਦੇ ਮਾਡਲ ਨੂੰ ਮਿਟਾ ਦਿੱਤਾ ਜਾਵੇਗਾ।\n\nਤੁਹਾਨੂੰ ਆਪਣੇ ਫ਼ੋਨ ਨੂੰ ਅਣਲਾਕ ਕਰਨ ਲਈ ਆਪਣੇ ਚਿਹਰੇ ਦੀ ਵਰਤੋਂ ਕਰਨ ਵਾਸਤੇ ਇਸ ਵਿਸ਼ੇਸ਼ਤਾ ਦਾ ਦੁਬਾਰਾ ਸੈੱਟਅੱਪ ਕਰਨ ਦੀ ਲੋੜ ਪਵੇਗੀ।"
"ਫ਼ੇਸ ਅਣਲਾਕ ਦਾ ਸੈੱਟਅੱਪ ਨਹੀਂ ਕੀਤਾ ਜਾ ਸਕਿਆ। ਦੁਬਾਰਾ ਕੋਸ਼ਿਸ਼ ਕਰਨ ਲਈ ਸੈਟਿੰਗਾਂ \'ਤੇ ਜਾਓ।"
"ਫਿੰਗਰਪ੍ਰਿੰਟ ਸੈਂਸਰ ਨੂੰ ਸਪੱਰਸ਼ ਕਰੋ"
"ਜਾਰੀ ਰੱਖਣ ਲਈ \'ਅਣਲਾਕ ਕਰੋ\' ਪ੍ਰਤੀਕ ਨੂੰ ਦਬਾਓ"
"ਚਿਹਰਾ ਨਹੀਂ ਪਛਾਣ ਸਕਦੇ। ਇਸਦੀ ਬਜਾਏ ਫਿੰਗਰਪ੍ਰਿੰਟ ਵਰਤੋ।"
"ਚਿਹਰੇ ਦੀ ਪਛਾਣ ਨਹੀਂ ਹੋਈ"
"ਇਸਦੀ ਬਜਾਏ ਫਿੰਗਰਪ੍ਰਿੰਟ ਵਰਤੋ"
"ਫ਼ੇਸ ਅਣਲਾਕ ਉਪਲਬਧ ਨਹੀਂ ਹੈ"
"Bluetooth ਕਨੈਕਟ ਕੀਤੀ।"
"ਬੈਟਰੀ ਪ੍ਰਤੀਸ਼ਤ ਅਗਿਆਤ ਹੈ।"
"%s ਨਾਲ ਕਨੈਕਟ ਕੀਤਾ।"
"%s ਨਾਲ ਕਨੈਕਟ ਕੀਤਾ ਗਿਆ।"
"ਕਨੈਕਟ ਨਹੀਂ ਕੀਤਾ।"
"ਰੋਮਿੰਗ"
"ਬੰਦ"
"ਏਅਰਪਲੇਨ ਮੋਡ।"
"VPN ਚਾਲੂ ਹੈ।"
"ਬੈਟਰੀ %d ਪ੍ਰਤੀਸ਼ਤ ਹੈ।"
"ਬੈਟਰੀ %1$d ਫ਼ੀਸਦ, %2$s"
"ਬੈਟਰੀ ਚਾਰਜ ਹੋ ਰਹੀ ਹੈ, %d ਪ੍ਰਤੀਸ਼ਤ ਹੋ ਗਈ।"
"ਬੈਟਰੀ %d ਫ਼ੀਸਦ, ਬੈਟਰੀ ਦੀ ਸੁਰੱਖਿਆ ਲਈ ਚਾਰਜਿੰਗ ਨੂੰ ਰੋਕਿਆ ਨੂੰ ਚਲਾਉਂਦੀ ਹੈ"
"ਬੈਟਰੀ %1$d ਫ਼ੀਸਦ, %2$s, ਬੈਟਰੀ ਦੀ ਸੁਰੱਖਿਆ ਲਈ ਚਾਰਜਿੰਗ ਨੂੰ ਰੋਕਿਆ ਗਿਆ।"
"ਸਾਰੀਆਂ ਸੂਚਨਾਵਾਂ ਦੇਖੋ"
"ਟੈਲੀ ਟਾਈਪਰਾਈਟਰ ਸਮਰਥਿਤ।"
"ਰਿੰਗਰ ਥਰਥਰਾਹਟ।"
"ਰਿੰਗਰ ਸਾਈਲੈਂਟ।"
"ਸੂਚਨਾ ਸ਼ੇਡ।"
"ਤਤਕਾਲ ਸੈਟਿੰਗਾਂ।"
"ਤਤਕਾਲ ਸੈਟਿੰਗਾਂ ਅਤੇ ਸੂਚਨਾ ਸ਼ੇਡ।"
" ਲਾਕ ਸਕ੍ਰੀਨ।"
"ਕਾਰਜ-ਸਥਾਨ ਲਾਕ ਸਕ੍ਰੀਨ"
"ਬੰਦ ਕਰੋ"
"ਪੂਰਾ ਸ਼ਾਂਤ"
"ਸਿਰਫ਼ ਅਲਾਰਮ"
"ਪਰੇਸ਼ਾਨ ਨਾ ਕਰੋ।"
"ਬਲੂਟੁੱਥ।"
"Bluetooth ਚਾਲੂ।"
"ਅਲਾਰਮ %s ਲਈ ਸੈੱਟ ਕੀਤਾ ਗਿਆ।"
"ਹੋਰ ਸਮਾਂ।"
"ਘੱਟ ਸਮਾਂ।"
"ਸਕ੍ਰੀਨ ਜੋੜਨਾ ਬੰਦ ਹੋਇਆ।"
"ਡਿਸਪਲੇ ਚਮਕ"
"ਮੋਬਾਈਲ ਡਾਟਾ ਰੋਕ ਦਿੱਤਾ ਗਿਆ ਹੈ"
" ਡਾਟਾ ਰੁਕ ਗਿਆ ਹੈ"
"ਤੁਸੀਂ ਤੁਹਾਡੇ ਵੱਲੋਂ ਸੈੱਟ ਕੀਤੀ ਗਈ ਡਾਟਾ ਸੀਮਾ \'ਤੇ ਪਹੁੰਚ ਚੁੱਕੇ ਹੋ। ਤੁਸੀਂ ਹੁਣ ਮੋਬਾਈਲ ਡਾਟੇ ਦੀ ਵਰਤੋਂ ਨਹੀਂ ਕਰ ਰਹੇ ਹੋ।\n\nਜੇਕਰ ਤੁਸੀਂ ਮੁੜ-ਸ਼ੁਰੂ ਕਰਦੇ ਹੋ, ਤਾਂ ਡਾਟਾ ਵਰਤੋਂ ਲਈ ਖਰਚੇ ਲਾਗੂ ਹੋ ਸਕਦੇ ਹਨ।"
"ਦੁਬਾਰਾ ਸ਼ੁਰੂ ਕਰੋ"
"ਨਿਰਧਾਰਿਤ ਸਥਾਨ ਸੇਵਾ ਬੇਨਤੀਆਂ ਸਕਿਰਿਆ"
"\'ਸੈਂਸਰ ਬੰਦ ਕਰੋ\' ਨੂੰ ਕਿਰਿਆਸ਼ੀਲ ਕਰੋ"
"ਸਾਰੀਆਂ ਸੂਚਨਾਵਾਂ ਹਟਾਓ।"
"+ %s"
"{count,plural, =1{ਗਰੁੱਪ ਵਿੱਚ # ਹੋਰ ਸੂਚਨਾ ਹੈ।}one{ਗਰੁੱਪ ਵਿੱਚ # ਹੋਰ ਸੂਚਨਾ ਹੈ।}other{ਗਰੁੱਪ ਵਿੱਚ # ਹੋਰ ਸੂਚਨਾਵਾਂ ਹਨ।}}"
"ਸਕ੍ਰੀਨ ਲੈਂਡਸਕੇਪ ਅਨੁਕੂਲਨ ਵਿੱਚ ਲਾਕ ਕੀਤੀ ਹੈ।"
"ਸਕ੍ਰੀਨ ਪੋਰਟਰੇਟ ਅਨੁਕੂਲਨ ਵਿੱਚ ਲਾਕ ਕੀਤੀ ਗਈ ਹੈ।"
"ਡੈਜ਼ਰਟ ਕੇਸ"
"ਸਕ੍ਰੀਨ ਸੇਵਰ"
"ਈਥਰਨੈਟ"
"ਪਰੇਸ਼ਾਨ ਨਾ ਕਰੋ"
"ਬਲੂਟੁੱਥ"
"ਕੋਈ ਜੋੜਾਬੱਧ ਕੀਤੀਆਂ ਡੀਵਾਈਸਾਂ ਉਪਲਬਧ ਨਹੀਂ"
"%s ਬੈਟਰੀ"
"ਆਡੀਓ"
"ਹੈੱਡਸੈੱਟ"
"ਇਨਪੁੱਟ"
"ਸੁਣਨ ਦੇ ਸਾਧਨ"
"ਚਾਲੂ ਕੀਤਾ ਜਾ ਰਿਹਾ ਹੈ…"
"ਸਵੈ-ਘੁਮਾਓ"
"ਸਕ੍ਰੀਨ ਨੂੰ ਆਪਣੇ ਆਪ ਘੁੰਮਾਓ"
"ਟਿਕਾਣਾ"
"ਸਕ੍ਰੀਨ ਸੇਵਰ"
"ਕੈਮਰਾ ਪਹੁੰਚ"
"ਮਾਈਕ ਪਹੁੰਚ"
"ਉਪਲਬਧ"
"ਬਲਾਕ ਕੀਤੀ ਗਈ"
"ਮੀਡੀਆ ਡੀਵਾਈਸ"
"ਵਰਤੋਂਕਾਰ"
"ਵਾਈ-ਫਾਈ"
"ਇੰਟਰਨੈੱਟ"
"ਨੈੱਟਵਰਕ ਉਪਲਬਧ ਹਨ"
"ਨੈੱਟਵਰਕ ਉਪਲਬਧ ਨਹੀਂ ਹਨ"
"ਕੋਈ ਵਾਈ-ਫਾਈ ਨੈੱਟਵਰਕ ਉਪਲਬਧ ਨਹੀਂ"
"ਚਾਲੂ ਕੀਤਾ ਜਾ ਰਿਹਾ ਹੈ…"
"ਸਕ੍ਰੀਨ ਕਾਸਟ"
"ਕਾਸਟਿੰਗ"
"ਬਿਨਾਂ ਨਾਮ ਦਾ ਡੀਵਾਈਸ"
"ਕੋਈ ਡਿਵਾਈਸਾਂ ਉਪਲਬਧ ਨਹੀਂ"
"ਵਾਈ-ਫਾਈ ਕਨੈਕਟ ਨਹੀਂ ਕੀਤਾ ਗਿਆ"
"ਚਮਕ"
"ਰੰਗ ਪਲਟਨਾ"
"ਰੰਗ ਸੁਧਾਈ"
"ਫੌਂਟ ਦਾ ਆਕਾਰ"
"ਵਰਤੋਂਕਾਰਾਂ ਦਾ ਪ੍ਰਬੰਧਨ ਕਰੋ"
"ਹੋ ਗਿਆ"
"ਬੰਦ ਕਰੋ"
"ਕਨੈਕਟ ਕੀਤਾ"
"ਕਨੈਕਟ ਕੀਤੀ ਗਈ, ਬੈਟਰੀ %1$s"
"ਕਨੈਕਟ ਕੀਤਾ ਜਾ ਰਿਹਾ ਹੈ..."
"ਹੌਟਸਪੌਟ"
"ਚਾਲੂ ਕੀਤਾ ਜਾ ਰਿਹਾ ਹੈ…"
"ਡਾਟਾ ਸੇਵਰ ਚਾਲੂ ਹੈ"
"{count,plural, =1{# ਡੀਵਾਈਸ}one{# ਡੀਵਾਈਸ}other{# ਡੀਵਾਈਸ}}"
"ਫਲੈਸ਼ਲਾਈਟ"
"ਕੈਮਰਾ ਵਰਤੋਂ ਵਿੱਚ ਹੈ"
"ਮੋਬਾਈਲ ਡਾਟਾ"
"ਡਾਟਾ ਵਰਤੋਂ"
"ਬਾਕੀ ਡਾਟਾ"
"ਸੀਮਾ ਤੋਂ ਵੱਧ"
"%s ਵਰਤਿਆ"
"%s ਸੀਮਾ"
"%s ਚਿਤਾਵਨੀ"
"ਕੰਮ ਸੰਬੰਧੀ ਐਪਾਂ"
"ਰੋਕਿਆ ਗਿਆ"
"ਰਾਤ ਦੀ ਰੋਸ਼ਨੀ"
"ਸੂਰਜ ਛਿਪਣ \'ਤੇ ਚਾਲੂ"
"ਸੂਰਜ ਚੜ੍ਹਨ ਤੱਕ"
"%s ਵਜੇ ਚਾਲੂ"
"%s ਤੱਕ"
"ਗੂੜ੍ਹਾ ਥੀਮ"
"ਬੈਟਰੀ ਸੇਵਰ"
"ਸੂਰਜ ਛਿਪਣ \'ਤੇ ਚਾਲੂ"
"ਸੂਰਜ ਚੜ੍ਹਨ ਤੱਕ"
"%s ਵਜੇ ਚਾਲੂ"
"%s ਵਜੇ ਤੱਕ"
"ਸੌਣ ਦੇ ਸਮੇਂ ਚਾਲੂ"
"ਸੌਣ ਦਾ ਸਮਾਂ ਸਮਾਪਤ ਹੋਣ ਤੱਕ"
"NFC"
"NFC ਨੂੰ ਅਯੋਗ ਬਣਾਇਆ ਗਿਆ ਹੈ"
"NFC ਨੂੰ ਯੋਗ ਬਣਾਇਆ ਗਿਆ ਹੈ"
"ਸਕ੍ਰੀਨ ਰਿਕਾਰਡ"
"ਸ਼ੁਰੂ ਕਰੋ"
"ਰੋਕੋ"
"ਇੱਕ ਹੱਥ ਮੋਡ"
"ਕੰਟ੍ਰਾਸਟ"
"ਮਿਆਰੀ"
"ਦਰਮਿਆਨਾ"
"ਜ਼ਿਆਦਾ"
"ਕੀ ਡੀਵਾਈਸ ਦੇ ਮਾਈਕ੍ਰੋਫ਼ੋਨ ਨੂੰ ਅਣਬਲਾਕ ਕਰਨਾ ਹੈ?"
"ਕੀ ਡੀਵਾਈਸ ਦੇ ਕੈਮਰੇ ਨੂੰ ਅਣਬਲਾਕ ਕਰਨਾ ਹੈ?"
"ਕੀ ਡੀਵਾਈਸ ਦੇ ਕੈਮਰੇ ਅਤੇ ਮਾਈਕ੍ਰੋਫ਼ੋਨ ਨੂੰ ਅਣਬਲਾਕ ਕਰਨਾ ਹੈ?"
"ਇਹ ਉਨ੍ਹਾਂ ਐਪਾਂ ਅਤੇ ਸੇਵਾਵਾਂ ਲਈ ਪਹੁੰਚ ਨੂੰ ਅਣਬਲਾਕ ਕਰਦਾ ਹੈ ਜਿਨ੍ਹਾਂ ਨੂੰ ਤੁਹਾਡਾ ਮਾਈਕ੍ਰੋਫ਼ੋਨ ਵਰਤਣ ਦੀ ਆਗਿਆ ਦਿੱਤੀ ਗਈ ਹੈ।"
"ਇਹ ਉਨ੍ਹਾਂ ਐਪਾਂ ਅਤੇ ਸੇਵਾਵਾਂ ਲਈ ਪਹੁੰਚ ਨੂੰ ਅਣਬਲਾਕ ਕਰਦਾ ਹੈ ਜਿਨ੍ਹਾਂ ਨੂੰ ਤੁਹਾਡਾ ਕੈਮਰਾ ਵਰਤਣ ਦੀ ਆਗਿਆ ਦਿੱਤੀ ਗਈ ਹੈ।"
"ਇਹ ਉਹਨਾਂ ਐਪਾਂ ਅਤੇ ਸੇਵਾਵਾਂ ਲਈ ਪਹੁੰਚ ਨੂੰ ਅਣਬਲਾਕ ਕਰਦਾ ਹੈ ਜਿਨ੍ਹਾਂ ਨੂੰ ਤੁਹਾਡਾ ਕੈਮਰਾ ਜਾਂ ਮਾਈਕ੍ਰੋਫ਼ੋਨ ਵਰਤਣ ਦੀ ਆਗਿਆ ਦਿੱਤੀ ਗਈ ਹੈ।"
"ਮਾਈਕ੍ਰੋਫ਼ੋਨ ਬਲਾਕ ਕੀਤਾ ਗਿਆ ਹੈ"
"ਕੈਮਰਾ ਬਲਾਕ ਕੀਤਾ ਗਿਆ ਹੈ"
"ਮਾਈਕ ਅਤੇ ਕੈਮਰਾ ਬਲਾਕ ਕੀਤੇ ਗਏ ਹਨ"
"ਅਣਬਲਾਕ ਕਰਨ ਲਈ, ਆਪਣੇ ਡੀਵਾਈਸ ਦੇ ਪਰਦੇਦਾਰੀ ਸਵਿੱਚ ਨੂੰ \'ਮਾਈਕ੍ਰੋਫ਼ੋਨ ਚਾਲੂ ਹੈ\' ਵਾਲੀ ਸਥਿਤੀ \'ਤੇ ਲਿਜਾਓ ਤਾਂ ਜੋ ਮਾਈਕ੍ਰੋਫ਼ੋਨ ਤੱਕ ਪਹੁੰਚ ਦਿੱਤੀ ਜਾ ਸਕੇ। ਆਪਣੇ ਡੀਵਾਈਸ \'ਤੇ ਪਰਦੇਦਾਰੀ ਸਵਿੱਚ ਦਾ ਪਤਾ ਲਗਾਉਣ ਲਈ ਆਪਣਾ ਡੀਵਾਈਸ ਮੈਨੂਅਲ ਦੇਖੋ।"
"ਅਣਬਲਾਕ ਕਰਨ ਲਈ, ਆਪਣੇ ਡੀਵਾਈਸ ਦੇ ਪਰਦੇਦਾਰੀ ਸਵਿੱਚ ਨੂੰ \'ਕੈਮਰਾ ਚਾਲੂ ਹੈ\' ਵਾਲੀ ਸਥਿਤੀ \'ਤੇ ਲਿਜਾਓ ਤਾਂ ਜੋ ਕੈਮਰੇ ਤੱਕ ਪਹੁੰਚ ਦਿੱਤੀ ਜਾ ਸਕੇ। ਆਪਣੇ ਡੀਵਾਈਸ \'ਤੇ ਪਰਦੇਦਾਰੀ ਸਵਿੱਚ ਦਾ ਪਤਾ ਲਗਾਉਣ ਲਈ ਆਪਣਾ ਡੀਵਾਈਸ ਮੈਨੂਅਲ ਦੇਖੋ।"
"ਉਨ੍ਹਾਂ ਨੂੰ ਅਣਬਲਾਕ ਕਰਨ ਲਈ, ਆਪਣੇ ਡੀਵਾਈਸ ਦੇ ਪਰਦੇਦਾਰੀ ਸਵਿੱਚ ਨੂੰ ਅਣਬਲਾਕ ਕੀਤੀ ਸਥਿਤੀ \'ਤੇ ਲਿਜਾਓ ਤਾਂ ਜੋ ਪਹੁੰਚ ਦਿੱਤੀ ਜਾ ਸਕੇ। ਆਪਣੇ ਡੀਵਾਈਸ \'ਤੇ ਪਰਦੇਦਾਰੀ ਸਵਿੱਚ ਦਾ ਪਤਾ ਲਗਾਉਣ ਲਈ ਆਪਣਾ ਡੀਵਾਈਸ ਮੈਨੂਅਲ ਦੇਖੋ।"
"ਮਾਈਕ੍ਰੋਫ਼ੋਨ ਉਪਲਬਧ ਹੈ"
"ਕੈਮਰਾ ਉਪਲਬਧ ਹੈ"
"ਮਾਈਕ੍ਰੋਫ਼ੋਨ ਅਤੇ ਕੈਮਰਾ ਉਪਲਬਧ ਹੈ"
"ਮਾਈਕ੍ਰੋਫ਼ੋਨ ਚਾਲੂ ਕੀਤਾ ਗਿਆ"
"ਮਾਈਕ੍ਰੋਫ਼ੋਨ ਬੰਦ ਕੀਤਾ ਗਿਆ"
"ਸਾਰੀਆਂ ਐਪਾਂ ਅਤੇ ਸੇਵਾਵਾਂ ਲਈ ਮਾਈਕ੍ਰੋਫ਼ੋਨ ਚਾਲੂ ਹੈ।"
"ਸਾਰੀਆਂ ਐਪਾਂ ਅਤੇ ਸੇਵਾਵਾਂ ਲਈ ਮਾਈਕ੍ਰੋਫ਼ੋਨ ਪਹੁੰਚ ਬੰਦ ਹੈ। ਤੁਸੀਂ ਸੈਟਿੰਗਾਂ > ਪਰਦੇਦਾਰੀ > ਮਾਈਕ੍ਰੋਫ਼ੋਨ ਵਿੱਚ ਮਾਈਕ੍ਰੋਫ਼ੋਨ ਪਹੁੰਚ ਨੂੰ ਚਾਲੂ ਕਰ ਸਕਦੇ ਹੋ।"
"ਸਾਰੀਆਂ ਐਪਾਂ ਅਤੇ ਸੇਵਾਵਾਂ ਲਈ ਮਾਈਕ੍ਰੋਫ਼ੋਨ ਪਹੁੰਚ ਬੰਦ ਹੈ। ਤੁਸੀਂ ਸੈਟਿੰਗਾਂ > ਪਰਦੇਦਾਰੀ > ਮਾਈਕ੍ਰੋਫ਼ੋਨ ਵਿੱਚ ਇਸਨੂੰ ਬਦਲ ਸਕਦੇ ਹੋ।"
"ਕੈਮਰਾ ਚਾਲੂ ਕੀਤਾ ਗਿਆ"
"ਕੈਮਰਾ ਬੰਦ ਕੀਤਾ ਗਿਆ"
"ਸਾਰੀਆਂ ਐਪਾਂ ਅਤੇ ਸੇਵਾਵਾਂ ਲਈ ਕੈਮਰਾ ਚਾਲੂ ਹੈ।"
"ਸਾਰੀਆਂ ਐਪਾਂ ਅਤੇ ਸੇਵਾਵਾਂ ਲਈ ਕੈਮਰਾ ਪਹੁੰਚ ਬੰਦ ਹੈ।"
"ਮਾਈਕ੍ਰੋਫ਼ੋਨ ਬਟਨ ਦੀ ਵਰਤੋਂ ਕਰਨ ਲਈ, ਸੈਟਿੰਗਾਂ ਵਿੱਚ ਮਾਈਕ੍ਰੋਫ਼ੋਨ ਪਹੁੰਚ ਚਾਲੂ ਕਰੋ।"
"ਸੈਟਿੰਗਾਂ ਖੋਲ੍ਹੋ"
"ਹੋਰ ਡੀਵਾਈਸ"
"ਰੂਪ-ਰੇਖਾ ਨੂੰ ਟੌਗਲ ਕਰੋ"
"ਧੁਨੀਆਂ ਅਤੇ ਥਰਥਰਾਹਟਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ, ਸਿਵਾਏ ਅਲਾਰਮਾਂ, ਯਾਦ-ਦਹਾਨੀਆਂ, ਵਰਤਾਰਿਆਂ, ਅਤੇ ਤੁਹਾਡੇ ਵੱਲੋਂ ਨਿਰਧਾਰਤ ਕੀਤੇ ਕਾਲਰਾਂ ਦੀ ਸੂਰਤ ਵਿੱਚ। ਤੁਸੀਂ ਅਜੇ ਵੀ ਸੰਗੀਤ, ਵੀਡੀਓ ਅਤੇ ਗੇਮਾਂ ਸਮੇਤ ਆਪਣੀ ਚੋਣ ਅਨੁਸਾਰ ਕੁਝ ਵੀ ਸੁਣ ਸਕਦੇ ਹੋ।"
"ਧੁਨੀਆਂ ਅਤੇ ਥਰਥਰਾਹਟਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ, ਸਿਵਾਏ ਅਲਾਰਮਾਂ ਦੀ ਸੂਰਤ ਵਿੱਚ। ਤੁਸੀਂ ਅਜੇ ਵੀ ਸੰਗੀਤ, ਵੀਡੀਓ ਅਤੇ ਗੇਮਾਂ ਸਮੇਤ ਆਪਣੀ ਚੋਣ ਅਨੁਸਾਰ ਕੁਝ ਵੀ ਸੁਣ ਸਕਦੇ ਹੋ।"
"ਵਿਉਂਤਬੱਧ ਕਰੋ"
"ਇਹ ਅਲਾਰਮ, ਸੰਗੀਤ, ਵੀਡੀਓ, ਅਤੇ ਗੇਮਾਂ ਸਮੇਤ, ਸਾਰੀਆਂ ਧੁਨੀਆਂ ਅਤੇ ਥਰਥਰਾਹਟਾਂ ਨੂੰ ਬਲਾਕ ਕਰਦਾ ਹੈ। ਤੁਸੀਂ ਅਜੇ ਵੀ ਫ਼ੋਨ ਕਾਲ ਕਰਨ ਦੇ ਯੋਗ ਹੋਵੋਂਗੇ।"
"ਇਹ ਅਲਾਰਮ, ਸੰਗੀਤ, ਵੀਡੀਓ ਅਤੇ ਗੇਮਾਂ ਸਮੇਤ, ਸਾਰੀਆਂ ਧੁਨੀਆਂ ਅਤੇ ਥਰਥਰਾਹਟਾਂ ਨੂੰ ਬਲੌਕ ਕਰਦਾ ਹੈ।"
"ਖੋਲ੍ਹਣ ਲਈ ਦੁਬਾਰਾ ਟੈਪ ਕਰੋ"
"ਦੁਬਾਰਾ ਟੈਪ ਕਰੋ"
"ਖੋਲ੍ਹਣ ਲਈ ਉੱਪਰ ਵੱਲ ਸਵਾਈਪ ਕਰੋ"
"ਖੋਲ੍ਹਣ ਲਈ \'ਅਣਲਾਕ ਕਰੋ\' ਪ੍ਰਤੀਕ ਨੂੰ ਦਬਾਓ"
"ਚਿਹਰੇ ਰਾਹੀਂ ਅਣਲਾਕ ਕੀਤਾ ਗਿਆ। ਖੋਲ੍ਹਣ ਲਈ ਉੱਪਰ ਵੱਲ ਸਵਾਈਪ ਕਰੋ।"
"ਚਿਹਰੇ ਰਾਹੀਂ ਅਣਲਾਕ ਕੀਤਾ ਗਿਆ। ਖੋਲ੍ਹਣ ਲਈ \'ਅਣਲਾਕ ਕਰੋ\' ਪ੍ਰਤੀਕ ਨੂੰ ਦਬਾਓ।"
"ਚਿਹਰੇ ਰਾਹੀਂ ਅਣਲਾਕ ਕੀਤਾ ਗਿਆ। ਖੋਲ੍ਹਣ ਲਈ ਦਬਾਓ।"
"ਚਿਹਰੇ ਦੀ ਪਛਾਣ ਹੋਈ। ਖੋਲ੍ਹਣ ਲਈ ਦਬਾਓ।"
"ਚਿਹਰੇ ਦੀ ਪਛਾਣ ਹੋਈ। ਖੋਲ੍ਹਣ ਲਈ \'ਅਣਲਾਕ ਕਰੋ\' ਪ੍ਰਤੀਕ ਨੂੰ ਦਬਾਓ।"
"ਚਿਹਰੇ ਰਾਹੀਂ ਅਣਲਾਕ ਕੀਤਾ ਗਿਆ"
"ਚਿਹਰੇ ਦੀ ਪਛਾਣ ਹੋਈ"
"ਦੁਬਾਰਾ ਕੋਸ਼ਿਸ਼ ਕਰਨ ਲਈ ਉੱਤੇ ਵੱਲ ਸਵਾਈਪ ਕਰੋ"
"ਫ਼ੇਸ ਅਣਲਾਕ ਨੂੰ ਦੁਬਾਰਾ ਵਰਤ ਕੇ ਦੇਖਣ ਲਈ ਉੱਪਰ ਵੱਲ ਸਵਾਈਪ ਕਰੋ"
"NFC ਵਰਤਣ ਲਈ ਅਣਲਾਕ ਕਰੋ"
"ਇਹ ਡੀਵਾਈਸ ਤੁਹਾਡੀ ਸੰਸਥਾ ਨਾਲ ਸੰਬੰਧਿਤ ਹੈ"
"ਇਹ ਡੀਵਾਈਸ %s ਨਾਲ ਸੰਬੰਧਿਤ ਹੈ"
"ਇਹ ਡੀਵਾਈਸ %s ਵੱਲੋਂ ਮੁਹੱਈਆ ਕੀਤਾ ਗਿਆ ਹੈ"
"ਫ਼ੋਨ ਲਈ ਪ੍ਰਤੀਕ ਤੋਂ ਸਵਾਈਪ ਕਰੋ"
"ਅਵਾਜ਼ੀ ਸਹਾਇਕ ਲਈ ਪ੍ਰਤੀਕ ਤੋਂ ਸਵਾਈਪ ਕਰੋ"
"ਕੈਮਰੇ ਲਈ ਪ੍ਰਤੀਕ ਤੋਂ ਸਵਾਈਪ ਕਰੋ"
"ਪੂਰਾ ਸ਼ਾਂਤ। ਇਹ ਸਕ੍ਰੀਨ ਰੀਡਰਾਂ ਨੂੰ ਵੀ ਸ਼ਾਂਤ ਕਰ ਦੇਵੇਗਾ।"
"ਪੂਰਾ ਸ਼ਾਂਤ"
"ਕੇਵਲ ਤਰਜੀਹੀ"
"ਕੇਵਲ ਅਲਾਰਮ"
"ਕੁਲ \n ਚੁੱਪੀ"
"ਕੇਵਲ\nਤਰਜੀਹੀ"
"ਕੇਵਲ\nਅਲਾਰਮ"
"%2$s • ਬਿਨਾਂ ਤਾਰ ਤੋਂ ਚਾਰਜ ਹੋ ਰਿਹਾ ਹੈ • %1$s ਵਿੱਚ ਪੂਰਾ ਚਾਰਜ ਹੋਵੇਗਾ"
"%2$s • ਚਾਰਜ ਹੋ ਰਿਹਾ ਹੈ • %1$s ਵਿੱਚ ਪੂਰਾ ਚਾਰਜ ਹੋਵੇਗਾ"
"%2$s • ਤੇਜ਼ ਚਾਰਜ ਹੋ ਰਿਹਾ ਹੈ • %1$s ਵਿੱਚ ਪੂਰਾ ਚਾਰਜ ਹੋਵੇਗਾ"
"%2$s • ਹੌਲੀ ਚਾਰਜ ਹੋ ਰਿਹਾ ਹੈ • %1$s ਵਿੱਚ ਪੂਰਾ ਚਾਰਜ ਹੋਵੇਗਾ"
"%2$s • ਚਾਰਜ ਹੋ ਰਿਹਾ ਹੈ • %1$s ਵਿੱਚ ਪੂਰਾ ਚਾਰਜ ਹੋਵੇਗਾ"
"ਵਰਤੋਂਕਾਰ ਸਵਿੱਚ ਕਰੋ"
"ਪੁੱਲਡਾਊਨ ਮੀਨੂ"
"ਇਸ ਸੈਸ਼ਨ ਵਿਚਲੀਆਂ ਸਾਰੀਆਂ ਐਪਾਂ ਅਤੇ ਡਾਟਾ ਨੂੰ ਮਿਟਾ ਦਿੱਤਾ ਜਾਏਗਾ।"
"ਮਹਿਮਾਨ, ਫਿਰ ਤੁਹਾਡਾ ਸੁਆਗਤ ਹੈ!"
"ਕੀ ਤੁਸੀਂ ਆਪਣਾ ਸੈਸ਼ਨ ਜਾਰੀ ਰੱਖਣਾ ਚਾਹੁੰਦੇ ਹੋ?"
"ਮੁੜ-ਸ਼ੁਰੂ ਕਰੋ"
"ਹਾਂ, ਜਾਰੀ ਰੱਖੋ"
"ਮਹਿਮਾਨ ਮੋਡ"
"ਤੁਸੀਂ ਮਹਿਮਾਨ ਮੋਡ ਵਿੱਚ ਹੋ"
\n\n"ਨਵੇਂ ਵਰਤੋਂਕਾਰ ਨੂੰ ਸ਼ਾਮਲ ਕਰਨ ਨਾਲ ਮੌਜੂਦਾ ਮਹਿਮਾਨ ਮੋਡ ਚਲਾ ਜਾਵੇਗਾ ਅਤੇ ਮੌਜੂਦਾ ਮਹਿਮਾਨ ਸੈਸ਼ਨ ਦੀਆਂ ਸਾਰੀਆਂ ਐਪਾਂ ਅਤੇ ਡਾਟਾ ਮਿਟ ਜਾਵੇਗਾ।"
"ਵਰਤੋਂਕਾਰ ਸ਼ਾਮਲ ਕਰਨ ਦੀ ਸੀਮਾ ਪੂਰੀ ਹੋਈ"
"{count,plural, =1{ਸਿਰਫ਼ ਇੱਕ ਵਰਤੋਂਕਾਰ ਹੀ ਬਣਾਇਆ ਜਾ ਸਕਦਾ ਹੈ।}one{ਤੁਸੀਂ # ਵਰਤੋਂਕਾਰ ਸ਼ਾਮਲ ਕਰ ਸਕਦੇ ਹੋ।}other{ਤੁਸੀਂ # ਵਰਤੋਂਕਾਰ ਸ਼ਾਮਲ ਕਰ ਸਕਦੇ ਹੋ।}}"
"ਕੀ ਵਰਤੋਂਕਾਰ ਹਟਾਉਣਾ ਹੈ?"
"ਇਸ ਉਪਭੋਗਤਾ ਦੇ ਸਾਰੇ ਐਪਸ ਅਤੇ ਡਾਟਾ ਮਿਟਾ ਦਿੱਤਾ ਜਾਏਗਾ।"
"ਹਟਾਓ"
"%s ਨਾਲ ਰਿਕਾਰਡਿੰਗ ਜਾਂ ਕਾਸਟ ਕਰਨਾ ਸ਼ੁਰੂ ਕਰਨਾ ਹੈ?"
"%s ਕੋਲ ਬਾਕੀ ਸਾਰੀ ਜਾਣਕਾਰੀ ਤੱਕ ਪਹੁੰਚ ਹੋਵੇਗੀ ਜੋ ਕਿ ਤੁਹਾਡੀ ਸਕ੍ਰੀਨ \'ਤੇ ਦਿਖਣਯੋਗ ਹੈ ਜਾਂ ਰਿਕਾਰਡਿੰਗ ਜਾਂ ਕਾਸਟ ਕਰਨ ਵੇਲੇ ਤੁਹਾਡੇ ਡੀਵਾਈਸ \'ਤੇ ਚਲਾਈ ਜਾਂਦੀ ਹੈ। ਇਸ ਵਿੱਚ ਪਾਸਵਰਡਾਂ, ਭੁਗਤਾਨ ਵੇਰਵਿਆਂ, ਫ਼ੋਟੋਆਂ, ਸੁਨੇਹਿਆਂ ਅਤੇ ਤੁਹਾਡੇ ਚਲਾਈ ਜਾਣ ਵਾਲੀ ਆਡੀਓ ਦੀ ਜਾਣਕਾਰੀ ਸ਼ਾਮਲ ਹੈ।"
"ਕੀ ਰਿਕਾਰਡਿੰਗ ਜਾਂ ਕਾਸਟ ਕਰਨਾ ਸ਼ੁਰੂ ਕਰਨਾ ਹੈ?"
"ਇਸ ਫੰਕਸ਼ਨ ਦੇ ਸੇਵਾ ਪ੍ਰਦਾਨਕ ਕੋਲ ਬਾਕੀ ਸਾਰੀ ਜਾਣਕਾਰੀ ਤੱਕ ਪਹੁੰਚ ਹੋਵੇਗੀ ਜੋ ਕਿ ਤੁਹਾਡੀ ਸਕ੍ਰੀਨ \'ਤੇ ਦਿਖਣਯੋਗ ਹੁੰਦੀ ਹੈ ਜਾਂ ਰਿਕਾਰਡਿੰਗ ਜਾਂ ਕਾਸਟ ਕਰਨ ਵੇਲੇ ਤੁਹਾਡੇ ਡੀਵਾਈਸ \'ਤੇ ਚਲਾਈ ਜਾਂਦੀ ਹੈ। ਇਸ ਵਿੱਚ ਪਾਸਵਰਡਾਂ, ਭੁਗਤਾਨ ਵੇਰਵਿਆਂ, ਫ਼ੋਟੋਆਂ, ਸੁਨੇਹਿਆਂ ਅਤੇ ਤੁਹਾਡੇ ਚਲਾਈ ਜਾਣ ਵਾਲੀ ਆਡੀਓ ਦੀ ਜਾਣਕਾਰੀ ਸ਼ਾਮਲ ਹੈ।"
"ਪੂਰੀ ਸਕ੍ਰੀਨ"
"ਇਕਹਿਰੀ ਐਪ"
"ਐਪ ਨੂੰ ਸਾਂਝਾ ਕਰੋ ਜਾਂ ਰਿਕਾਰਡ ਕਰੋ"
"ਕੀ %s ਨਾਲ ਰਿਕਾਰਡਿੰਗ ਜਾਂ ਕਾਸਟ ਕਰਨਾ ਸ਼ੁਰੂ ਕਰਨਾ ਹੈ?"
"ਤੁਹਾਡੇ ਵੱਲੋਂ ਸਾਂਝਾ ਕਰਨ, ਰਿਕਾਰਡਿੰਗ ਜਾਂ ਕਾਸਟ ਕਰਨ \'ਤੇ, %s ਕੋਲ ਤੁਹਾਡੀ ਸਕ੍ਰੀਨ \'ਤੇ ਦਿਖਣ ਵਾਲੀ ਜਾਂ ਤੁਹਾਡੇ ਡੀਵਾਈਸ \'ਤੇ ਚਲਾਈ ਜਾਣ ਵਾਲੀ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਵਾਸਤੇ ਸਾਵਧਾਨ ਰਹੋ।"
"ਤੁਹਾਡੇ ਵੱਲੋਂ ਸਾਂਝਾ ਕਰਨ, ਰਿਕਾਰਡ ਕਰਨ, ਜਾਂ ਕਾਸਟ ਕਰਨ \'ਤੇ, %s ਕੋਲ ਉਸ ਐਪ \'ਤੇ ਦਿਖਾਈ ਗਈ ਜਾਂ ਚਲਾਈ ਗਈ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਸੰਬੰਧੀ ਸਾਵਧਾਨ ਰਹੋ।"
"ਸ਼ੁਰੂ ਕਰੋ"
"%1$s ਨੇ ਇਸ ਵਿਕਲਪ ਨੂੰ ਬੰਦ ਕਰ ਦਿੱਤਾ ਹੈ"
"ਕੀ ਕਾਸਟ ਕਰਨਾ ਸ਼ੁਰੂ ਕਰਨਾ ਹੈ?"
"ਤੁਹਾਡੇ ਵੱਲੋਂ ਕਾਸਟ ਕਰਨ \'ਤੇ, Android ਕੋਲ ਤੁਹਾਡੀ ਸਕ੍ਰੀਨ \'ਤੇ ਦਿਸਣ ਵਾਲੀ ਜਾਂ ਤੁਹਾਡੇ ਡੀਵਾਈਸ \'ਤੇ ਚਲਾਈ ਜਾਣ ਵਾਲੀ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਵਾਸਤੇ ਸਾਵਧਾਨ ਰਹੋ।"
"ਤੁਹਾਡੇ ਵੱਲੋਂ ਕਾਸਟ ਕਰਨ \'ਤੇ, Android ਕੋਲ ਉਸ ਐਪ \'ਤੇ ਦਿਖਾਈ ਗਈ ਜਾਂ ਚਲਾਈ ਗਈ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਸੰਬੰਧੀ ਸਾਵਧਾਨ ਰਹੋ।"
"ਕਾਸਟ ਕਰਨਾ ਸ਼ੁਰੂ ਕਰੋ"
"ਕੀ ਸਾਂਝਾਕਰਨ ਸ਼ੁਰੂ ਕਰਨਾ ਹੈ?"
"ਤੁਹਾਡੇ ਵੱਲੋਂ ਸਾਂਝਾ ਕਰਨ, ਰਿਕਾਰਡ ਕਰਨ, ਜਾਂ ਕਾਸਟ ਕਰਨ \'ਤੇ, Android ਕੋਲ ਤੁਹਾਡੀ ਸਕ੍ਰੀਨ \'ਤੇ ਦਿਸਦੀ ਜਾਂ ਤੁਹਾਡੇ ਡੀਵਾਈਸ \'ਤੇ ਚਲਾਈ ਗਈ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਵਾਸਤੇ ਸਾਵਧਾਨ ਰਹੋ।"
"ਤੁਹਾਡੇ ਵੱਲੋਂ ਸਾਂਝਾ ਕਰਨ, ਰਿਕਾਰਡ ਕਰਨ, ਜਾਂ ਕਾਸਟ ਕਰਨ \'ਤੇ, Android ਕੋਲ ਉਸ ਐਪ \'ਤੇ ਦਿਖਾਈ ਗਈ ਜਾਂ ਚਲਾਈ ਗਈ ਹਰੇਕ ਚੀਜ਼ ਤੱਕ ਪਹੁੰਚ ਹੁੰਦੀ ਹੈ। ਇਸ ਲਈ ਪਾਸਵਰਡਾਂ, ਭੁਗਤਾਨ ਵੇਰਵਿਆਂ, ਸੁਨੇਹਿਆਂ, ਫ਼ੋਟੋਆਂ ਅਤੇ ਆਡੀਓ ਅਤੇ ਵੀਡੀਓ ਵਰਗੀਆਂ ਚੀਜ਼ਾਂ ਸੰਬੰਧੀ ਸਾਵਧਾਨ ਰਹੋ।"
"ਸ਼ੁਰੂ ਕਰੋ"
"ਐਪਾਂ ਸਵਿੱਚ ਕਰਨ \'ਤੇ ਸਾਂਝਾਕਰਨ ਰੁਕ ਜਾਂਦਾ ਹੈ"
"ਇਸਦੀ ਬਜਾਏ ਇਹ ਐਪ ਸਾਂਝੀ ਕਰੋ"
"ਵਾਪਸ ਸਵਿੱਚ ਕਰੋ"
"ਐਪ ਸਵਿੱਚ ਕਰੋ"
"ਤੁਹਾਡੇ ਆਈ.ਟੀ. ਪ੍ਰਸ਼ਾਸਕ ਵੱਲੋਂ ਬਲਾਕ ਕੀਤਾ ਗਿਆ"
"ਡੀਵਾਈਸ ਨੀਤੀ ਦੇ ਕਾਰਨ ਸਕ੍ਰੀਨ ਕੈਪਚਰ ਕਰਨਾ ਬੰਦ ਹੈ"
"ਸਭ ਕਲੀਅਰ ਕਰੋ"
"ਪ੍ਰਬੰਧਨ ਕਰੋ"
"ਇਤਿਹਾਸ"
"ਨਵੀਆਂ"
"ਸ਼ਾਂਤ"
"ਸੂਚਨਾਵਾਂ"
"ਗੱਲਾਂਬਾਤਾਂ"
"ਸਾਰੀਆਂ ਸ਼ਾਂਤ ਸੂਚਨਾਵਾਂ ਕਲੀਅਰ ਕਰੋ"
"\'ਪਰੇਸ਼ਾਨ ਨਾ ਕਰੋ\' ਵੱਲੋਂ ਸੂਚਨਾਵਾਂ ਨੂੰ ਰੋਕਿਆ ਗਿਆ"
"ਹੁਣੇ ਸ਼ੁਰੂ ਕਰੋ"
"ਕੋਈ ਸੂਚਨਾਵਾਂ ਨਹੀਂ"
"ਕੋਈ ਨਵੀਂ ਸੂਚਨਾ ਨਹੀਂ ਹੈ"
"ਪੁਰਾਣੀਆਂ ਸੂਚਨਾਵਾਂ ਦੇਖਣ ਲਈ ਅਣਲਾਕ ਕਰੋ"
"ਇਸ ਡੀਵਾਈਸ ਦਾ ਪ੍ਰਬੰਧਨ ਤੁਹਾਡੇ ਮਾਂ-ਪਿਓ ਵੱਲੋਂ ਕੀਤਾ ਜਾਂਦਾ ਹੈ"
"ਤੁਹਾਡੀ ਸੰਸਥਾ ਕੋਲ ਇਸ ਡੀਵਾਈਸ ਦੀ ਮਲਕੀਅਤ ਹੈ ਅਤੇ ਇਹ ਨੈੱਟਵਰਕ ਟਰੈਫ਼ਿਕ ਦੀ ਨਿਗਰਾਨੀ ਕਰ ਸਕਦੀ ਹੈ"
"%1$s ਕੋਲ ਇਸ ਡੀਵਾਈਸ ਦੀ ਮਲਕੀਅਤ ਹੈ ਅਤੇ ਇਹ ਨੈੱਟਵਰਕ ਟਰੈਫ਼ਿਕ ਦੀ ਨਿਗਰਾਨੀ ਕਰ ਸਕਦੀ ਹੈ"
"ਇਹ ਡੀਵਾਈਸ %s ਵੱਲੋਂ ਮੁਹੱਈਆ ਕੀਤਾ ਗਿਆ ਹੈ"
"ਇਹ ਡੀਵਾਈਸ ਤੁਹਾਡੀ ਸੰਸਥਾ ਨਾਲ ਸੰਬੰਧਿਤ ਹੈ ਅਤੇ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ"
"ਇਹ ਡੀਵਾਈਸ %1$s ਨਾਲ ਸੰਬੰਧਿਤ ਹੈ ਅਤੇ %2$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ"
"ਇਹ ਡੀਵਾਈਸ ਤੁਹਾਡੀ ਸੰਸਥਾ ਨਾਲ ਸੰਬੰਧਿਤ ਹੈ"
"ਇਹ ਡੀਵਾਈਸ %1$s ਨਾਲ ਸੰਬੰਧਿਤ ਹੈ"
"ਇਹ ਡੀਵਾਈਸ ਤੁਹਾਡੀ ਸੰਸਥਾ ਨਾਲ ਸੰਬੰਧਿਤ ਹੈ ਅਤੇ VPN ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ"
"ਇਹ ਡੀਵਾਈਸ %1$s ਨਾਲ ਸੰਬੰਧਿਤ ਹੈ ਅਤੇ VPN ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ"
"ਤੁਹਾਡੀ ਸੰਸਥਾ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕਰ ਸਕਦੀ ਹੈ"
"%1$s ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕਰ ਸਕਦੀ ਹੈ"
"ਕਾਰਜ ਪ੍ਰੋਫਾਈਲ ਨੈੱਟਵਰਕ ਸਰਗਰਮੀ ਤੁਹਾਡੇ ਆਈ.ਟੀ. ਪ੍ਰਸ਼ਾਸਕ ਨੂੰ ਦਿਖਾਈ ਦਿੰਦੀ ਹੈ"
"ਨੈੱਟਵਰਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ"
"ਇਹ ਡੀਵਾਈਸ VPN ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ"
"ਤੁਹਾਡੀਆਂ ਕੰਮ ਸੰਬੰਧੀ ਐਪਾਂ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹਨ"
"ਤੁਹਾਡੀਆਂ ਨਿੱਜੀ ਐਪਾਂ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹਨ"
"ਇਹ ਡੀਵਾਈਸ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ"
"ਇਹ ਡੀਵਾਈਸ %s ਵੱਲੋਂ ਮੁਹੱਈਆ ਕੀਤਾ ਗਿਆ ਹੈ"
"ਡੀਵਾਈਸ ਪ੍ਰਬੰਧਨ"
"VPN"
"ਨੈੱਟਵਰਕ ਲੌਗਿੰਗ"
"CA ਪ੍ਰਮਾਣ-ਪੱਤਰ"
"ਨੀਤੀਆਂ ਦੇਖੋ"
"ਕੰਟਰੋਲ ਦੇਖੋ"
"ਇਹ ਡੀਵਾਈਸ %1$s ਨਾਲ ਸੰਬੰਧਿਤ ਹੈ।\n\nਤੁਹਾਡਾ ਆਈ.ਟੀ. ਪ੍ਰਸ਼ਾਸਕ ਤੁਹਾਡੇ ਡੀਵਾਈਸ ਨਾਲ ਸੰਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਡਾਟੇ ਅਤੇ ਤੁਹਾਡੇ ਡੀਵਾਈਸ ਦੀ ਟਿਕਾਣਾ ਜਾਣਕਾਰੀ ਦੀ ਨਿਗਰਾਨੀ ਅਤੇ ਪ੍ਰਬੰਧਨ ਕਰ ਸਕਦਾ ਹੈ।\n\nਹੋਰ ਜਾਣਕਾਰੀ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਸੰਪਰਕ ਕਰੋ।"
"%1$s ਇਸ ਡੀਵਾਈਸ ਨਾਲ ਸੰਬੰਧਿਤ ਡਾਟੇ ਤੱਕ ਪਹੁੰਚ ਕਰ ਸਕਦੀ ਹੈ, ਐਪਾਂ ਦਾ ਪ੍ਰਬੰਧਨ ਕਰ ਸਕਦੀ ਹੈ ਅਤੇ ਇਸ ਡੀਵਾਈਸ ਦੀਆਂ ਸੈਟਿੰਗਾਂ ਨੂੰ ਬਦਲ ਸਕਦੀ ਹੈ।\n\nਜੇ ਤੁਹਾਡਾ ਕੋਈ ਸਵਾਲ ਹੈ, ਤਾਂ %2$s ਨੂੰ ਸੰਪਰਕ ਕਰੋ।"
"ਇਹ ਡੀਵਾਈਸ ਤੁਹਾਡੀ ਸੰਸਥਾ ਨਾਲ ਸੰਬੰਧਿਤ ਹੈ।\n\nਤੁਹਾਡਾ ਆਈ.ਟੀ. ਪ੍ਰਸ਼ਾਸਕ ਤੁਹਾਡੇ ਡੀਵਾਈਸ ਨਾਲ ਸੰਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਡਾਟੇ ਅਤੇ ਤੁਹਾਡੇ ਡੀਵਾਈਸ ਦੀ ਟਿਕਾਣਾ ਜਾਣਕਾਰੀ ਦੀ ਨਿਗਰਾਨੀ ਅਤੇ ਪ੍ਰਬੰਧਨ ਕਰ ਸਕਦਾ ਹੈ।\n\nਹੋਰ ਜਾਣਕਾਰੀ ਲਈ, ਆਪਣੇ ਆਈ.ਟੀ. ਪ੍ਰਸ਼ਾਸਕ ਨੂੰ ਸੰਪਰਕ ਕਰੋ।"
"ਤੁਹਾਡੀ ਸੰਸਥਾ ਵੱਲੋਂ ਇਸ ਡੀਵਾਈਸ \'ਤੇ ਇੱਕ ਪ੍ਰਮਾਣ-ਪੱਤਰ ਅਥਾਰਟੀ ਸਥਾਪਤ ਕੀਤੀ ਗਈ ਹੈ। ਤੁਹਾਡੇ ਸੁਰੱਖਿਅਤ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਸੋਧਿਆ ਜਾ ਸਕਦਾ ਹੈ।"
"ਤੁਹਾਡੀ ਸੰਸਥਾ ਵੱਲੋਂ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਇੱਕ ਪ੍ਰਮਾਣ-ਪੱਤਰ ਅਥਾਰਟੀ ਸਥਾਪਤ ਕੀਤੀ ਗਈ ਹੈ। ਤੁਹਾਡੇ ਸੁਰੱਖਿਅਤ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਸੋਧਿਆ ਜਾ ਸਕਦਾ ਹੈ।"
"ਇੱਕ ਪ੍ਰਮਾਣ-ਪੱਤਰ ਅਥਾਰਟੀ ਇਸ ਡੀਵਾਈਸ \'ਤੇ ਸਥਾਪਤ ਕੀਤੀ ਜਾਂਦੀ ਹੈ। ਤੁਹਾਡੇ ਸੁਰੱਖਿਅਤ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਸੋਧਿਆ ਜਾ ਸਕਦਾ ਹੈ।"
"ਤੁਹਾਡੇ ਪ੍ਰਸ਼ਾਸਕ ਨੇ ਨੈੱਟਵਰਕ ਲੌਗਿੰਗ ਨੂੰ ਚਾਲੂ ਕੀਤਾ ਹੋਇਆ ਹੈ, ਜੋ ਤੁਹਾਡੇ ਡੀਵਾਈਸ \'ਤੇ ਟਰੈਫਿਕ ਦੀ ਨਿਗਰਾਨੀ ਕਰਦਾ ਹੈ।"
"ਤੁਹਾਡੇ ਪ੍ਰਸ਼ਾਸਕ ਨੇ ਨੈੱਟਵਰਕ ਲੌਗ-ਇਨ ਨੂੰ ਚਾਲੂ ਕੀਤਾ ਹੋਇਆ ਹੈ, ਜੋ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਟਰੈਫ਼ਿਕ ਦੀ ਨਿਗਰਾਨੀ ਕਰਦਾ ਹੈ ਪਰ ਤੁਹਾਡੀ ਨਿੱਜੀ ਪ੍ਰੋਫਾਈਲ ਵਿੱਚ ਨਹੀਂ।"
"ਇਹ ਡੀਵਾਈਸ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ। ਈਮੇਲਾਂ ਅਤੇ ਬ੍ਰਾਊਜ਼ਿੰਗ ਡਾਟੇ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ VPN ਪ੍ਰਦਾਨਕ ਨੂੰ ਦਿਸਦੀ ਹੈ।"
"ਇਹ ਡੀਵਾਈਸ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ। ਈਮੇਲਾਂ ਅਤੇ ਬ੍ਰਾਊਜ਼ਿੰਗ ਡਾਟੇ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਤੁਹਾਡੇ ਆਈ.ਟੀ. ਪ੍ਰਸ਼ਾਸਕ ਨੂੰ ਦਿਸਦੀ ਹੈ।"
"ਇਹ ਡੀਵਾਈਸ %1$s ਅਤੇ %2$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹੈ। ਈਮੇਲਾਂ ਅਤੇ ਬ੍ਰਾਊਜ਼ਿੰਗ ਡਾਟੇ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਤੁਹਾਡੇ ਆਈ.ਟੀ. ਪ੍ਰਸ਼ਾਸਕ ਨੂੰ ਦਿਸਦੀ ਹੈ।"
"ਤੁਹਾਡੀਆਂ ਕੰਮ ਸੰਬੰਧੀ ਐਪਾਂ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹਨ। ਕੰਮ ਸੰਬੰਧੀ ਐਪਾਂ ਵਿੱਚ ਈਮੇਲਾਂ ਅਤੇ ਬ੍ਰਾਊਜ਼ਿੰਗ ਡਾਟੇ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਤੁਹਾਡੇ ਆਈ.ਟੀ. ਪ੍ਰਸ਼ਾਸਕ ਅਤੇ VPN ਪ੍ਰਦਾਨਕ ਨੂੰ ਦਿਸਦੀ ਹੈ।"
"ਤੁਹਾਡੀਆਂ ਨਿੱਜੀ ਐਪਾਂ %1$s ਰਾਹੀਂ ਇੰਟਰਨੈੱਟ ਨਾਲ ਕਨੈਕਟ ਹਨ। ਈਮੇਲਾਂ ਅਤੇ ਬ੍ਰਾਊਜ਼ਿੰਗ ਡਾਟੇ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਤੁਹਾਡੇ VPN ਪ੍ਰਦਾਨਕ ਨੂੰ ਦਿਸਦੀ ਹੈ।"
" "
"VPN ਸੈਟਿੰਗਾਂ ਖੋਲ੍ਹੋ"
"ਇਸ ਡੀਵਾਈਸ ਦਾ ਪ੍ਰਬੰਧਨ ਤੁਹਾਡੇ ਮਾਂ-ਪਿਓ ਵੱਲੋਂ ਕੀਤਾ ਜਾਂਦਾ ਹੈ। ਤੁਹਾਡੇ ਮਾਂ-ਪਿਓ ਤੁਹਾਡੀਆਂ ਐਪਾਂ ਦੀ ਵਰਤੋਂ, ਤੁਹਾਡੇ ਟਿਕਾਣੇ ਅਤੇ ਤੁਹਾਡੇ ਸਕ੍ਰੀਨ ਸਮੇਂ ਵਰਗੀ ਜਾਣਕਾਰੀ ਨੂੰ ਦੇਖ ਅਤੇ ਉਸਦਾ ਪ੍ਰਬੰਧਨ ਕਰ ਸਕਦੇ ਹਨ।"
"VPN"
"ਟਰੱਸਟ-ਏਜੰਟ ਵੱਲੋਂ ਅਣਲਾਕ ਰੱਖਿਆ ਗਿਆ"
"%1$s. %2$s"
"ਧੁਨੀ ਸੈਟਿੰਗਾਂ"
"ਸਵੈਚਲਿਤ ਸੁਰਖੀ ਮੀਡੀਆ"
"ਬੰਦ ਸੁਰਖੀਆਂ ਦੇ ਨੁਕਤੇ"
"ਸੁਰਖੀਆਂ ਓਵਰਲੇ"
"ਚਾਲੂ ਕਰੋ"
"ਬੰਦ ਕਰੋ"
"ਧੁਨੀ ਅਤੇ ਥਰਥਰਾਹਟ"
"ਸੈਟਿੰਗਾਂ"
"ਅਵਾਜ਼ ਨੂੰ ਜ਼ਿਆਦਾ ਸੁਰੱਖਿਅਤ ਪੱਧਰ ਤੱਕ ਘੱਟ ਕੀਤਾ ਗਿਆ"
"ਹੈੱਡਫ਼ੋਨ ਦੀ ਅਵਾਜ਼ ਸਿਫ਼ਾਰਸ਼ੀ ਪੱਧਰ ਨਾਲੋਂ ਜ਼ਿਆਦਾ ਲੰਬੇ ਸਮੇਂ ਤੱਕ ਉੱਚੀ ਰਹੀ"
"ਹੈੱਡਫ਼ੋਨ ਦੀ ਅਵਾਜ਼ ਇਸ ਹਫ਼ਤੇ ਦੀ ਸੁਰੱਖਿਅਤ ਸੀਮਾ ਨੂੰ ਪਾਰ ਕਰ ਗਈ"
"ਸੁਣਦੇ ਰਹੋ"
"ਅਵਾਜ਼ ਘਟਾਓ"
"ਐਪ ਨੂੰ ਪਿੰਨ ਕੀਤਾ ਗਿਆ ਹੈ"
"ਇਹ ਇਸ ਨੂੰ ਤਦ ਤੱਕ ਦ੍ਰਿਸ਼ ਵਿੱਚ ਰੱਖਦਾ ਹੈ ਜਦ ਤੱਕ ਤੁਸੀਂ ਅਨਪਿੰਨ ਨਹੀਂ ਕਰਦੇ। ਅਨਪਿੰਨ ਕਰਨ ਲਈ \'ਪਿੱਛੇ\' ਅਤੇ \'ਰੂਪ-ਰੇਖਾ\' ਨੂੰ ਸਪੱਰਸ਼ ਕਰੋ ਅਤੇ ਦਬਾ ਕੇ ਰੱਖੋ।"
"ਤੁਹਾਡੇ ਵੱਲੋਂ ਅਨਪਿੰਨ ਕੀਤੇ ਜਾਣ ਤੱਕ ਇਸਨੂੰ ਦਿਖਾਇਆ ਜਾਂਦਾ ਹੈ। ਅਨਪਿੰਨ ਕਰਨ ਲਈ \'ਪਿੱਛੇ\' ਅਤੇ \'ਹੋਮ\' ਨੂੰ ਸਪਰਸ਼ ਕਰਕੇ ਰੱਖੋ।"
"ਤੁਹਾਡੇ ਵੱਲੋਂ ਅਣਪਿੰਨ ਕੀਤੇ ਜਾਣ ਤੱਕ ਇਸਨੂੰ ਦਿਖਾਇਆ ਜਾਂਦਾ ਹੈ। ਅਣਪਿੰਨ ਕਰਨ ਲਈ ਉੱਪਰ ਵੱਲ ਸਵਾਈਪ ਕਰਕੇ ਰੱਖੋ।"
"ਇਹ ਇਸ ਨੂੰ ਤਦ ਤੱਕ ਦ੍ਰਿਸ਼ ਵਿੱਚ ਰੱਖਦਾ ਹੈ ਜਦ ਤੱਕ ਤੁਸੀਂ ਅਨਪਿੰਨ ਨਹੀਂ ਕਰਦੇ। ਅਨਪਿੰਨ ਕਰਨ ਲਈ \'ਰੂਪ-ਰੇਖਾ\' ਨੂੰ ਸਪੱਰਸ਼ ਕਰੋ ਅਤੇ ਦਬਾ ਕੇ ਰੱਖੋ।"
"ਤੁਹਾਡੇ ਵੱਲੋਂ ਅਣਪਿੰਨ ਨਾ ਕੀਤੇ ਜਾਣ ਤੱਕ ਇਸਨੂੰ ਦਿਖਾਇਆ ਜਾਂਦਾ ਹੈ। ਅਣਪਿੰਨ ਕਰਨ ਲਈ \'ਹੋਮ\' ਨੂੰ ਸਪਰਸ਼ ਕਰਕੇ ਰੱਖੋ।"
"ਨਿੱਜੀ ਡਾਟੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ (ਜਿਵੇਂ ਕਿ ਸੰਪਰਕ ਅਤੇ ਈਮੇਲ ਸਮੱਗਰੀ)।"
"ਪਿੰਨ ਕੀਤੀ ਐਪ ਹੋਰ ਐਪਾਂ ਨੂੰ ਖੋਲ੍ਹ ਸਕਦੀ ਹੈ।"
"ਇਸ ਐਪ ਨੂੰ ਅਨਪਿੰਨ ਕਰਨ ਲਈ, \'ਪਿੱਛੇ\' ਅਤੇ \'ਰੂਪ-ਰੇਖਾ\' ਬਟਨਾਂ ਨੂੰ ਸਪਰਸ਼ ਕਰਕੇ ਦਬਾਈ ਰੱਖੋ"
"ਇਸ ਐਪ ਨੂੰ ਅਨਪਿੰਨ ਕਰਨ ਲਈ, \'ਪਿੱਛੇ\' ਅਤੇ \'ਹੋਮ\' ਬਟਨਾਂ ਨੂੰ ਸਪਰਸ਼ ਕਰਕੇ ਦਬਾਈ ਰੱਖੋ"
"ਇਸ ਐਪ ਨੂੰ ਅਨਪਿੰਨ ਕਰਨ ਲਈ, ਉੱਪਰ ਵੱਲ ਸਵਾਈਪ ਕਰਕੇ ਰੱਖੋ"
"ਸਮਝ ਲਿਆ"
"ਨਹੀਂ ਧੰਨਵਾਦ"
"ਐਪ ਨੂੰ ਪਿੰਨ ਕੀਤਾ ਗਿਆ"
"ਐਪ ਨੂੰ ਅਨਪਿੰਨ ਕੀਤਾ ਗਿਆ"
"ਕਾਲ ਕਰੋ"
"ਸਿਸਟਮ"
"ਘੰਟੀ ਵਜਾਓ"
"ਮੀਡੀਆ"
"ਅਲਾਰਮ"
"ਸੂਚਨਾ"
"ਬਲੂਟੁੱਥ"
"ਦੂਹਰੀ ਮਲਟੀ ਟੋਨ ਆਵਰਤੀ"
"ਪਹੁੰਚਯੋਗਤਾ"
"ਘੰਟੀ"
"ਥਰਥਰਾਹਟ"
"ਮਿਊਟ"
"%1$s। ਅਣਮਿਊਟ ਕਰਨ ਲਈ ਟੈਪ ਕਰੋ।"
"%1$s। ਥਰਥਰਾਹਟ ਸੈੱਟ ਕਰਨ ਲਈ ਟੈਪ ਕਰੋ। ਪਹੁੰਚਯੋਗਤਾ ਸੇਵਾਵਾਂ ਮਿਊਟ ਹੋ ਸਕਦੀਆਂ ਹਨ।"
"%1$s। ਮਿਊਟ ਕਰਨ ਲਈ ਟੈਪ ਕਰੋ। ਪਹੁੰਚਯੋਗਤਾ ਸੇਵਾਵਾਂ ਮਿਊਟ ਹੋ ਸਕਦੀਆਂ ਹਨ।"
"%1$s। ਥਰਥਰਾਹਟ \'ਤੇ ਸੈੱਟ ਕਰਨ ਲਈ ਟੈਪ ਕਰੋ।"
"%1$s। ਮਿਊਟ ਕਰਨ ਲਈ ਟੈਪ ਕਰੋ।"
"ਰਿੰਗਰ ਮੋਡ ਨੂੰ ਬਦਲਣ ਲਈ ਟੈਪ ਕਰੋ"
"ਮਿਊਟ ਕਰੋ"
"ਅਣਮਿਊਟ ਕਰੋ"
"ਥਰਥਰਾਹਟ"
"%s ਵੌਲਿਊਮ ਕੰਟਰੋਲ"
"ਕਾਲਾਂ ਆਉਣ ਅਤੇ ਸੂਚਨਾਵਾਂ ਮਿਲਣ \'ਤੇ ਘੰਟੀ ਵਜੇਗੀ (%1$s)"
"System UI ਟਿਊਨਰ"
"ਸਥਿਤੀ ਪੱਟੀ"
"ਸਿਸਟਮ UI ਡੈਮੋ ਮੋਡ"
"ਡੈਮੋ ਮੋਡ ਚਾਲੂ ਕਰੋ"
"ਡੈਮੋ ਮੋਡ ਦੇਖੋ"
"ਈਥਰਨੈਟ"
"ਅਲਾਰਮ"
"Wallet"
"ਆਪਣੇ ਫ਼ੋਨ ਨਾਲ ਜ਼ਿਆਦਾ ਤੇਜ਼ ਅਤੇ ਜ਼ਿਆਦਾ ਸੁਰੱਖਿਅਤ ਖਰੀਦਾਂ ਕਰਨ ਲਈ ਸੈੱਟਅੱਪ ਕਰੋ"
"ਸਭ ਦਿਖਾਓ"
"ਖੋਲ੍ਹਣ ਲਈ ਟੈਪ ਕਰੋ"
"ਅੱਪਡੇਟ ਕੀਤਾ ਜਾ ਰਿਹਾ ਹੈ"
"ਵਰਤਣ ਲਈ ਅਣਲਾਕ ਕਰੋ"
"ਤੁਹਾਡੇ ਕਾਰਡ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਆਈ, ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ"
"ਲਾਕ ਸਕ੍ਰੀਨ ਸੈਟਿੰਗਾਂ"
"QR ਕੋਡ ਸਕੈਨਰ"
"ਅੱਪਡੇਟ ਕੀਤਾ ਜਾ ਰਿਹਾ ਹੈ"
"ਕਾਰਜ ਪ੍ਰੋਫਾਈਲ"
"ਹਵਾਈ-ਜਹਾਜ਼ ਮੋਡ"
"ਤੁਸੀਂ %1$s ਵਜੇ ਆਪਣਾ ਅਗਲਾ ਅਲਾਰਮ ਨਹੀਂ ਸੁਣੋਗੇ"
"%1$s ਵਜੇ"
"%1$s ਵਜੇ"
"ਹੌਟਸਪੌਟ"
"ਕਾਰਜ ਪ੍ਰੋਫਾਈਲ"
"ਕੁਝ ਵਾਸਤੇ ਤਾਂ ਮਜ਼ੇਦਾਰ ਹੈ ਲੇਕਿਨ ਸਾਰਿਆਂ ਵਾਸਤੇ ਨਹੀਂ"
"ਸਿਸਟਮ UI ਟਿਊਨਰ ਤੁਹਾਨੂੰ Android ਵਰਤੋਂਕਾਰ ਇੰਟਰਫ਼ੇਸ ਤਬਦੀਲ ਕਰਨ ਅਤੇ ਵਿਉਂਤਬੱਧ ਕਰਨ ਲਈ ਵਾਧੂ ਤਰੀਕੇ ਦਿੰਦਾ ਹੈ। ਇਹ ਪ੍ਰਯੋਗਾਤਮਿਕ ਵਿਸ਼ੇਸ਼ਤਾਵਾਂ ਭਵਿੱਖ ਦੀ ਰੀਲੀਜ਼ ਵਿੱਚ ਬਦਲ ਸਕਦੀਆਂ ਹਨ, ਟੁੱਟ ਸਕਦੀਆਂ ਹਨ, ਜਾਂ ਅਲੋਪ ਹੋ ਸਕਦੀਆਂ ਹਨ। ਸਾਵਧਾਨੀ ਨਾਲ ਅੱਗੇ ਵੱਧੋ।"
"ਇਹ ਪ੍ਰਯੋਗਾਤਮਿਕ ਵਿਸ਼ੇਸ਼ਤਾਵਾਂ ਭਵਿੱਖ ਦੀ ਰੀਲੀਜ਼ ਵਿੱਚ ਬਦਲ ਸਕਦੀਆਂ ਹਨ, ਟੁੱਟ ਸਕਦੀਆਂ ਹਨ, ਜਾਂ ਅਲੋਪ ਹੋ ਸਕਦੀਆਂ ਹਨ। ਸਾਵਧਾਨੀ ਨਾਲ ਅੱਗੇ ਵੱਧੋ।"
"ਸਮਝ ਲਿਆ"
"ਵਧਾਈਆਂ! ਸਿਸਟਮ UI ਟਿਊਨਰ ਨੂੰ ਸੈਟਿੰਗਾਂ ਵਿੱਚ ਜੋੜਿਆ ਗਿਆ ਹੈ"
"ਸੈਟਿੰਗਾਂ ਤੋਂ ਹਟਾਓ"
"ਕੀ ਸੈਟਿੰਗਾਂ ਤੋਂ ਸਿਸਟਮ UI ਟਿਊਨਰ ਨੂੰ ਹਟਾਉਣਾ ਹੈ ਅਤੇ ਇਸਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਵਰਤੋਂ ਕਰਨ ਤੋਂ ਰੋਕਣਾ ਹੈ?"
"Bluetooth ਚਾਲੂ ਕਰੋ?"
"ਆਪਣੇ ਟੈਬਲੈੱਟ ਨਾਲ ਆਪਣਾ ਕੀ-ਬੋਰਡ ਕਨੈਕਟ ਕਰਨ ਲਈ, ਤੁਹਾਨੂੰ ਪਹਿਲਾਂ ਬਲੂਟੁੱਥ ਚਾਲੂ ਕਰਨ ਦੀ ਲੋੜ ਹੈ।"
"ਚਾਲੂ ਕਰੋ"
"ਪਾਵਰ ਸੂਚਨਾ ਕੰਟਰੋਲ"
"ਚਾਲੂ ਹੈ - ਚਿਹਰਾ-ਆਧਾਰਿਤ"
"ਪਾਵਰ ਸੂਚਨਾ ਕੰਟਰੋਲਾਂ ਨਾਲ, ਤੁਸੀਂ ਕਿਸੇ ਐਪ ਦੀਆਂ ਸੂਚਨਾਵਾਂ ਲਈ ਮਹੱਤਤਾ ਪੱਧਰ ਨੂੰ 0 ਤੋਂ 5 ਤੱਕ ਸੈੱਟ ਕਰ ਸਕਦੇ ਹੋ। \n\n""ਪੱਧਰ 5"" \n- ਸੂਚਨਾ ਸੂਚੀ ਦੇ ਸਿਖਰ \'ਤੇ ਦਿਖਾਓ \n- ਪੂਰੀ ਸਕ੍ਰੀਨ ਰੁਕਾਵਟ ਦੀ ਆਗਿਆ ਦਿਓ \n- ਹਮੇਸ਼ਾਂ ਝਲਕ ਦਿਖਾਓ \n\n""ਪੱਧਰ 4"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਹਮੇਸ਼ਾਂ ਝਲਕ ਦਿਖਾਓ \n\n""ਪੱਧਰ 3"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਕਦੇ ਝਲਕ ਨਾ ਦਿਖਾਓ \n\n""ਪੱਧਰ 2"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਕਦੇ ਝਲਕ ਨਾ ਦਿਖਾਓ \n- ਕਦੇ ਵੀ ਧੁਨੀ ਜਾਂ ਥਰਥਰਾਹਟ ਨਾ ਕਰੋ \n\n""ਪੱਧਰ 1"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਕਦੇ ਝਲਕ ਨਾ ਦਿਖਾਓ \n- ਕਦੇ ਧੁਨੀ ਜਾਂ ਥਰਥਰਾਹਟ ਨਾ ਕਰੋ \n- ਲਾਕ ਸਕ੍ਰੀਨ ਅਤੇ ਸਥਿਤੀ ਪੱਟੀ ਤੋਂ ਲੁਕਾਓ \n- ਸੂਚਨਾ ਸੂਚੀ ਦੇ ਹੇਠਾਂ ਦਿਖਾਓ \n\n""ਪੱਧਰ 0"" \n- ਐਪ ਤੋਂ ਸਾਰੀਆਂ ਸੂਚਨਾਵਾਂ ਨੂੰ ਬਲਾਕ ਕਰੋ"
"ਹੋ ਗਿਆ"
"ਲਾਗੂ ਕਰੋ"
"ਸੂਚਨਾਵਾਂ ਬੰਦ ਕਰੋ"
"ਸ਼ਾਂਤ"
"ਪੂਰਵ-ਨਿਰਧਾਰਿਤ"
"ਸਵੈਚਲਿਤ"
"ਕੋਈ ਧੁਨੀ ਜਾਂ ਥਰਥਰਾਹਟ ਨਹੀਂ"
"ਕੋਈ ਧੁਨੀ ਜਾਂ ਥਰਥਰਾਹਟ ਨਹੀਂ ਅਤੇ ਸੂਚਨਾਵਾਂ ਗੱਲਬਾਤ ਸੈਕਸ਼ਨ ਵਿੱਚ ਹੇਠਲੇ ਪਾਸੇ ਦਿਸਦੀਆਂ ਹਨ"
"ਡੀਵਾਈਸ ਸੈਟਿੰਗਾਂ ਦੇ ਆਧਾਰ \'ਤੇ ਘੰਟੀ ਵੱਜ ਸਕਦੀ ਹੈ ਜਾਂ ਥਰਥਰਾਹਟ ਹੋ ਸਕਦੀ ਹੈ"
"ਡੀਵਾਈਸ ਸੈਟਿੰਗਾਂ ਦੇ ਆਧਾਰ \'ਤੇ ਘੰਟੀ ਵੱਜ ਸਕਦੀ ਹੈ ਜਾਂ ਥਰਥਰਾਹਟ ਹੋ ਸਕਦੀ ਹੈ। ਪੂਰਵ-ਨਿਰਧਾਰਿਤ ਤੌਰ \'ਤੇ %1$s ਬਬਲ ਤੋਂ ਗੱਲਾਂਬਾਤਾਂ।"
"ਸਿਸਟਮ ਨੂੰ ਨਿਰਧਾਰਤ ਕਰਨ ਦਿਓ ਕਿ ਇਸ ਸੂਚਨਾ ਲਈ ਕੋਈ ਧੁਨੀ ਵਜਾਉਣੀ ਚਾਹੀਦੀ ਹੈ ਜਾਂ ਥਰਥਰਾਹਟ ਕਰਨੀ ਚਾਹੀਦੀ ਹੈ"
"<b>ਸਥਿਤੀ:</b> ਦਰਜਾ ਵਧਾ ਕੇ ਪੂਰਵ-ਨਿਰਧਾਰਤ \'ਤੇ ਸੈੱਟ ਕੀਤਾ ਗਿਆ"
"<b>ਸਥਿਤੀ:</b> ਦਰਜਾ ਘਟਾ ਕੇ ਸ਼ਾਂਤ \'ਤੇ ਸੈੱਟ ਕੀਤਾ ਗਿਆ"
"<b>ਸਥਿਤੀ:</b> ਦਰਜਾ ਵਧਾਇਆ ਗਿਆ"
"<b>ਸਥਿਤੀ:</b> ਦਰਜਾ ਘਟਾਇਆ ਗਿਆ"
"ਗੱਲਬਾਤ ਸੂਚਨਾਵਾਂ ਦੇ ਸਿਖਰ \'ਤੇ ਅਤੇ ਲਾਕ ਸਕ੍ਰੀਨ \'ਤੇ ਪ੍ਰੋਫਾਈਲ ਤਸਵੀਰ ਵਜੋਂ ਦਿਖਾਉਂਦਾ ਹੈ"
"ਗੱਲਬਾਤ ਸੂਚਨਾਵਾਂ ਦੇ ਸਿਖਰ \'ਤੇ ਅਤੇ ਲਾਕ ਸਕ੍ਰੀਨ \'ਤੇ ਪ੍ਰੋਫਾਈਲ ਤਸਵੀਰ ਵਜੋਂ ਦਿਖਾਈਆਂ ਜਾਂਦੀਆਂ ਹਨ, ਜੋ ਕਿ ਬਬਲ ਵਜੋਂ ਦਿਸਦੀਆਂ ਹਨ"
"ਗੱਲਬਾਤ ਸੂਚਨਾਵਾਂ ਦੇ ਸਿਖਰ \'ਤੇ ਅਤੇ ਲਾਕ ਸਕ੍ਰੀਨ \'ਤੇ ਪ੍ਰੋਫਾਈਲ ਤਸਵੀਰ ਵਜੋਂ ਦਿਖਾਉਂਦਾ ਹੈ, \'ਪਰੇਸ਼ਾਨ ਨਾ ਕਰੋ\' ਸੁਵਿਧਾ ਵਿੱਚ ਵੀ ਵਿਘਨ ਪੈ ਸਕਦਾ ਹੈ"
"ਗੱਲਬਾਤ ਸੂਚਨਾਵਾਂ ਦੇ ਸਿਖਰ \'ਤੇ ਅਤੇ ਲਾਕ ਸਕ੍ਰੀਨ \'ਤੇ ਪ੍ਰੋਫਾਈਲ ਤਸਵੀਰ ਵਜੋਂ ਦਿਖਾਈਆਂ ਜਾਂਦੀਆਂ ਹਨ, ਜੋ ਕਿ ਬਬਲ ਵਜੋਂ ਦਿਸਦੀਆਂ ਹਨ ਅਤੇ \'ਪਰੇਸ਼ਾਨ ਨਾ ਕਰੋ\' ਸੁਵਿਧਾ ਵਿੱਚ ਵਿਘਨ ਵੀ ਪਾ ਸਕਦੀਆਂ ਹਨ"
"ਤਰਜੀਹ"
"%1$s ਐਪ ਗੱਲਬਾਤ ਵਿਸ਼ੇਸ਼ਤਾਵਾਂ ਦਾ ਸਮਰਥਨ ਨਹੀਂ ਕਰਦੀ"
"ਇਹਨਾਂ ਸੂਚਨਾਵਾਂ ਨੂੰ ਸੋਧਿਆ ਨਹੀਂ ਜਾ ਸਕਦਾ।"
"ਕਾਲ ਸੰਬੰਧੀ ਸੂਚਨਾਵਾਂ ਨੂੰ ਸੋਧਿਆ ਨਹੀਂ ਜਾ ਸਕਦਾ।"
"ਇਹ ਸੂਚਨਾਵਾਂ ਦਾ ਗਰੁੱਪ ਇੱਥੇ ਸੰਰੂਪਿਤ ਨਹੀਂ ਕੀਤਾ ਜਾ ਸਕਦਾ"
"ਇੱਕ ਐਪ ਦੀ ਥਾਂ \'ਤੇ ਦੂਜੀ ਐਪ ਰਾਹੀਂ ਦਿੱਤੀ ਗਈ ਸੂਚਨਾ"
"ਸਾਰੀਆਂ %1$s ਸੂਚਨਾਵਾਂ"
"ਹੋਰ ਦੇਖੋ"
"ਸਿਸਟਮ ਨੇ ਇਸ ਸੂਚਨਾ ਦਾ ਸਵੈਚਲਿਤ ਤੌਰ \'ਤੇ <b>ਦਰਜਾ ਵਧਾ ਕੇ ਪੂਰਵ-ਨਿਰਧਾਰਤ</b> \'ਤੇ ਸੈੱਟ ਕਰ ਦਿੱਤਾ ਹੈ।"
"ਸਿਸਟਮ ਨੇ ਇਸ ਸੂਚਨਾ ਦਾ ਸਵੈਚਲਿਤ ਤੌਰ \'ਤੇ <b>ਦਰਜਾ ਘਟਾ ਕੇ ਸ਼ਾਂਤ</b> \'ਤੇ ਸੈੱਟ ਕਰ ਦਿੱਤਾ ਗਿਆ ਸੀ।"
"ਤੁਹਾਡੇ ਸ਼ੇਡ ਵਿੱਚ ਇਸ ਸੂਚਨਾ ਦਾ ਸਵੈਚਲਿਤ ਤੌਰ \'ਤੇ <b>ਦਰਜਾ ਉੱਪਰ</b> ਕਰ ਦਿੱਤਾ ਗਿਆ ਸੀ।"
"ਤੁਹਾਡੇ ਸ਼ੇਡ ਵਿੱਚ ਇਸ ਸੂਚਨਾ ਦਾ ਸਵੈਚਲਿਤ ਤੌਰ \'ਤੇ <b>ਦਰਜਾ ਹੇਠਾਂ</b> ਕਰ ਦਿੱਤਾ ਗਿਆ ਸੀ।"
"ਵਿਕਾਸਕਾਰ ਨੂੰ ਆਪਣੇ ਵਿਚਾਰ ਦੱਸੋ। ਕੀ ਇਹ ਸਹੀ ਸੀ?"
"%1$s ਲਈ ਸੂਚਨਾ ਕੰਟਰੋਲਾਂ ਨੂੰ ਖੋਲ੍ਹਿਆ ਗਿਆ"
"%1$s ਲਈ ਸੂਚਨਾ ਕੰਟਰੋਲਾਂ ਨੂੰ ਬੰਦ ਕੀਤਾ ਗਿਆ"
"ਹੋਰ ਸੈਟਿੰਗਾਂ"
"ਵਿਉਂਤਬੱਧ ਕਰੋ"
"ਬੁਲਬੁਲਾ ਦਿਖਾਓ"
"ਬਬਲ ਹਟਾਓ"
"%1$s "
"ਸੂਚਨਾ ਕੰਟਰੋਲ"
"ਸੂਚਨਾ ਸਨੂਜ਼ ਵਿਕਲਪ"
"ਮੈਨੂੰ ਯਾਦ ਕਰਵਾਓ"
"ਅਣਕੀਤਾ ਕਰੋ"
"%1$s ਲਈ ਸਨੂਜ਼ ਕੀਤਾ ਗਿਆ"
"{count,plural, =1{# ਘੰਟਾ}=2{# ਘੰਟੇ}one{# ਘੰਟਾ}other{# ਘੰਟੇ}}"
"{count,plural, =1{# ਮਿੰਟ}one{# ਮਿੰਟ}other{# ਮਿੰਟ}}"
"ਬੈਟਰੀ ਸੇਵਰ"
"ਬਟਨ %1$s"
"Home"
"Back"
"Up"
"Down"
"Left"
"Right"
"Center"
"Tab"
"Space"
"Enter"
"Backspace"
"Play/Pause"
"Stop"
"ਅੱਗੇ"
"ਪਿਛਲਾ"
"Rewind"
"ਤੇਜ਼ੀ ਨਾਲ ਅੱਗੇ ਭੇਜੋ"
"Page Up"
"Page Down"
"ਮਿਟਾਓ"
"Home"
"End"
"Insert"
"Num Lock"
"Numpad %1$s"
"ਨੱਥੀ ਫ਼ਾਈਲ ਹਟਾਓ"
"ਸਿਸਟਮ"
"ਹੋਮ ਸਕ੍ਰੀਨ"
"ਹਾਲੀਆ"
"ਪਿੱਛੇ"
"ਸੂਚਨਾਵਾਂ"
"ਕੀ-ਬੋਰਡ ਸ਼ਾਰਟਕੱਟ"
"ਕੀ-ਬੋਰਡ ਖਾਕਾ ਬਦਲੋ"
"ਲਿਖਤ ਕਲੀਅਰ ਕਰੋ"
"ਸ਼ਾਰਟਕੱਟ"
"ਸ਼ਾਰਟਕੱਟਾਂ ਨੂੰ ਖੋਜੋ"
"ਕੋਈ ਸ਼ਾਰਟਕੱਟ ਨਹੀਂ ਮਿਲਿਆ"
"ਸਿਸਟਮ"
"ਇਨਪੁੱਟ"
"ਐਪਾਂ ਖੋਲ੍ਹੋ"
"ਮੌਜੂਦਾ ਐਪ"
"ਸੂਚਨਾ ਸ਼ੇਡ ਤੱਕ ਪਹੁੰਚ ਕਰੋ"
"ਪੂਰਾ ਸਕ੍ਰੀਨਸ਼ਾਟ ਲਓ"
"ਸਿਸਟਮ / ਐਪ ਸ਼ਾਰਟਕੱਟਾਂ ਦੀ ਸੂਚੀ ਤੱਕ ਪਹੁੰਚ ਕਰੋ"
"ਪਿੱਛੇ ਜਾਓ: ਪਿਛਲੀ ਸਥਿਤੀ \'ਤੇ ਵਾਪਸ ਜਾਓ (\'ਪਿੱਛੇ ਜਾਓ\' ਬਟਨ)"
"ਹੋਮ ਸਕ੍ਰੀਨ ਤੱਕ ਪਹੁੰਚ ਕਰੋ"
"ਐਪਾਂ ਖੋਲ੍ਹੋ ਦੀ ਰੂਪ-ਰੇਖਾ"
"ਹਾਲ ਹੀ ਵਿੱਚ ਖੋਲ੍ਹੀਆਂ ਐਪਾਂ ਦੇਖੋ (ਅੱਗੇ)"
"ਹਾਲ ਹੀ ਵਿੱਚ ਖੋਲ੍ਹੀਆਂ ਐਪਾਂ ਦੇਖੋ (ਪਿੱਛੇ)"
"ਸਾਰੀਆਂ ਐਪਾਂ ਦੀ ਸੂਚੀ ਤੱਕ ਪਹੁੰਚ ਕਰੋ ਅਤੇ ਖੋਜੋ (ਜਿਵੇਂ ਕਿ, Search/ਲਾਂਚਰ)"
"ਟਾਸਕਬਾਰ ਲੁਕਾਓ ਅਤੇ (ਮੁੜ)ਦਿਖਾਓ"
"ਸਿਸਟਮ ਸੈਟਿੰਗਾਂ ਤੱਕ ਪਹੁੰਚ ਕਰੋ"
"Google Assistant ਤੱਕ ਪਹੁੰਚ ਕਰੋ"
"ਲਾਕ ਸਕ੍ਰੀਨ"
"ਤੁਰੰਤ ਮੈਮੋ ਲਈ \'ਨੋਟ-ਕਥਨ\' ਐਪ ਨੂੰ ਉੱਪਰ ਵੱਲ ਖਿੱਚੋ"
"ਸਿਸਟਮ ਮਲਟੀਟਾਸਕਿੰਗ"
"RHS ਲਈ ਮੌਜੂਦਾ ਐਪ ਨਾਲ ਸਪਲਿਟ ਸਕ੍ਰੀਨ ਵਿੱਚ ਦਾਖਲ ਹੋਵੋ"
"LHS ਲਈ ਮੌਜੂਦਾ ਐਪ ਨਾਲ ਸਪਲਿਟ ਸਕ੍ਰੀਨ ਵਿੱਚ ਦਾਖਲ ਹੋਵੋ"
"ਸਪਲਿਟ ਸਕ੍ਰੀਨ ਤੋਂ ਪੂਰੀ ਸਕ੍ਰੀਨ ਵਿੱਚ ਸਵਿੱਚ ਕਰੋ"
"ਸਪਲਿਟ ਸਕ੍ਰੀਨ ਦੌਰਾਨ: ਇੱਕ ਐਪ ਨਾਲ ਦੂਜੀ ਐਪ ਬਦਲੋ"
"ਇਨਪੁੱਟ"
"ਇਨਪੁੱਟ ਭਾਸ਼ਾ ਨੂੰ ਸਵਿੱਚ ਕਰੋ (ਅਗਲੀ ਭਾਸ਼ਾ)"
"ਇਨਪੁੱਟ ਭਾਸ਼ਾ ਨੂੰ ਸਵਿੱਚ ਕਰੋ (ਪਿਛਲੀ ਭਾਸ਼ਾ)"
"ਇਮੋਜੀ ਤੱਕ ਪਹੁੰਚ ਕਰੋ"
"ਅਵਾਜ਼ੀ ਟਾਈਪਿੰਗ ਤੱਕ ਪਹੁੰਚ"
"ਐਪਲੀਕੇਸ਼ਨਾਂ"
"ਸਹਾਇਕ"
"ਬ੍ਰਾਊਜ਼ਰ (ਪੂਰਵ-ਨਿਰਧਾਰਿਤ ਵਜੋਂ Chrome)"
"ਸੰਪਰਕ"
"ਈਮੇਲ (ਪੂਰਵ-ਨਿਰਧਾਰਿਤ ਵਜੋਂ Gmail)"
"SMS"
"ਸੰਗੀਤ"
"Calendar"
"Calculator"
"ਨਕਸ਼ੇ"
"ਪਰੇਸ਼ਾਨ ਨਾ ਕਰੋ"
"ਵੌਲਿਊਮ ਬਟਨ ਸ਼ਾਰਟਕੱਟ"
"ਬੈਟਰੀ"
"ਹੈੱਡਸੈੱਟ"
"ਸੈਟਿੰਗਾਂ ਖੋਲ੍ਹੋ"
"ਹੈੱਡਫ਼ੋਨ ਨੂੰ ਕਨੈਕਟ ਕੀਤਾ ਗਿਆ"
"ਹੈੱਡਸੈੱਟ ਕਨੈਕਟ ਕੀਤਾ ਗਿਆ"
"ਡਾਟਾ ਸੇਵਰ"
"ਡਾਟਾ ਸੇਵਰ ਚਾਲੂ ਹੈ"
"ਚਾਲੂ"
"ਬੰਦ"
"ਅਣਉਪਲਬਧ"
"ਹੋਰ ਜਾਣੋ"
"ਨੈਵੀਗੇਸ਼ਨ ਵਾਲੀ ਪੱਟੀ"
"ਖਾਕਾ"
"ਵਧੇਰੇ ਖੱਬੇ ਬਟਨ ਕਿਸਮ"
"ਵਧੇਰੇ ਸੱਜੇ ਬਟਨ ਕਿਸਮ"
- "ਕਲਿੱਪਬੋਰਡ"
- "ਕੀ-ਕੋਡ"
- "ਘੁਮਾਉਣ ਦੀ ਪੁਸ਼ਟੀ ਕਰੋ, ਕੀ-ਬੋਰਡ ਸਵਿੱਚਰ"
- "ਕੋਈ ਨਹੀਂ"
- "ਸਧਾਰਨ"
- "ਸੰਖਿਪਤ"
- "ਖੱਬੇ-ਉਲਾਰ"
- "ਸੱਜੇ-ਉਲਾਰ"
"ਰੱਖਿਅਤ ਕਰੋ"
"ਰੀਸੈੱਟ ਕਰੋ"
"ਕਲਿੱਪਬੋਰਡ"
"ਵਿਉਂਂਤੀ ਨੈਵੀਗੇਟ ਬਟਨ"
"ਖੱਬਾ ਕੀ-ਕੋਡ"
"ਸੱਜਾ ਕੀ-ਕੋਡ"
"ਖੱਬਾ ਪ੍ਰਤੀਕ"
"ਸੱਜਾ ਪ੍ਰਤੀਕ"
"ਟਾਇਲਾਂ ਸ਼ਾਮਲ ਕਰਨ ਲਈ ਫੜ੍ਹ ਕੇ ਘਸੀਟੋ"
"ਟਾਇਲਾਂ ਨੂੰ ਮੁੜ-ਵਿਵਸਥਿਤ ਕਰਨ ਲਈ ਫੜ੍ਹ ਕੇ ਘਸੀਟੋ"
"ਹਟਾਉਣ ਲਈ ਇੱਥੇ ਘਸੀਟੋ"
"ਤੁਹਾਨੂੰ ਘੱਟੋ-ਘੱਟ %1$d ਟਾਇਲਾਂ ਦੀ ਲੋੜ ਪਵੇਗੀ"
"ਸੰਪਾਦਨ ਕਰੋ"
"ਸਮਾਂ"
- "ਘੰਟੇ, ਮਿੰਟ, ਅਤੇ ਸਕਿੰਟ ਦਿਖਾਓ"
- "ਘੰਟੇ ਅਤੇ ਮਿੰਟ ਦਿਖਾਓ (ਪੂਰਵ-ਨਿਰਧਾਰਤ)"
- "ਇਸ ਪ੍ਰਤੀਕ ਨੂੰ ਨਾ ਦਿਖਾਓ"
- "ਹਮੇਸ਼ਾਂ ਫ਼ੀਸਦ ਦਿਖਾਓ"
- "ਚਾਰਜਿੰਗ ਦੌਰਾਨ ਫ਼ੀਸਦ ਦਿਖਾਓ (ਪੂਰਵ-ਨਿਰਧਾਰਤ)"
- "ਇਸ ਪ੍ਰਤੀਕ ਨੂੰ ਨਾ ਦਿਖਾਓ"
"ਘੱਟ ਤਰਜੀਹ ਵਾਲੇ ਸੂਚਨਾ ਪ੍ਰਤੀਕਾਂ ਨੂੰ ਦਿਖਾਓ"
"ਹੋਰ"
"ਟਾਇਲ ਹਟਾਓ"
"ਟਾਇਲ ਨੂੰ ਅੰਤ ਵਿੱਚ ਸ਼ਾਮਲ ਕਰੋ"
"ਟਾਇਲ ਨੂੰ ਲਿਜਾਓ"
"ਟਾਇਲ ਸ਼ਾਮਲ ਕਰੋ"
"%1$d \'ਤੇ ਲਿਜਾਓ"
"%1$d ਸਥਾਨ \'ਤੇ ਸ਼ਾਮਲ ਕਰੋ"
"ਸਥਾਨ %1$d"
"ਟਾਇਲ ਨੂੰ ਸ਼ਾਮਲ ਕੀਤਾ ਗਿਆ"
"ਟਾਇਲ ਨੂੰ ਹਟਾ ਦਿੱਤਾ ਗਿਆ"
"ਤਤਕਾਲ ਸੈਟਿੰਗਾਂ ਸੰਪਾਦਕ।"
"%1$s ਸੂਚਨਾ: %2$s"
"ਸੈਟਿੰਗਾਂ ਖੋਲ੍ਹੋ।"
"ਤਤਕਾਲ ਸੈਟਿੰਗਾਂ ਨੂੰ ਖੋਲ੍ਹੋ।"
"ਤਤਕਾਲ ਸੈਟਿੰਗਾਂ ਨੂੰ ਬੰਦ ਕਰੋ।"
"%s ਵਜੋਂ ਸਾਈਨ ਇਨ ਕੀਤਾ"
"ਵਰਤੋਂਕਾਰ ਚੁਣੋ"
"ਇੰਟਰਨੈੱਟ ਨਹੀਂ।"
"%s ਸੈਟਿੰਗਾਂ ਖੋਲ੍ਹੋ।"
"ਸੈਟਿੰਗਾਂ ਦੇ ਕ੍ਰਮ ਦਾ ਸੰਪਾਦਨ ਕਰੋ।"
"ਪਾਵਰ ਮੀਨੂ"
"%2$d ਦਾ %1$d ਪੰਨਾ"
" ਲਾਕ ਸਕ੍ਰੀਨ"
"ਦੇਖਭਾਲ ਦੇ ਪੜਾਅ ਦੇਖੋ"
"ਦੇਖਭਾਲ ਦੇ ਪੜਾਅ ਦੇਖੋ"
"ਆਪਣਾ ਡੀਵਾਈਸ ਅਣਪਲੱਗ ਕਰੋ"
"ਤੁਹਾਡਾ ਡੀਵਾਈਸ ਚਾਰਜਿੰਗ ਪੋਰਟ ਦੇ ਨੇੜੇ ਗਰਮ ਹੋ ਰਿਹਾ ਹੈ। ਜੇ ਇਹ ਕਿਸੇ ਚਾਰਜਰ ਜਾਂ USB ਐਕਸੈਸਰੀ ਨਾਲ ਕਨੈਕਟ ਹੈ, ਤਾਂ ਇਸਨੂੰ ਅਣਪਲੱਗ ਕਰੋ ਅਤੇ ਸਾਵਧਾਨ ਰਹੋ, ਕਿਉਂਕਿ ਕੇਬਲ ਵੀ ਗਰਮ ਹੋ ਸਕਦੀ ਹੈ।"
"ਦੇਖਭਾਲ ਦੇ ਪੜਾਅ ਦੇਖੋ"
"ਖੱਬਾ ਸ਼ਾਰਟਕੱਟ"
"ਸੱਜਾ ਸ਼ਾਰਟਕੱਟ"
"ਖੱਬੇ ਸ਼ਾਰਟਕੱਟ ਨਾਲ ਵੀ ਅਣਲਾਕ ਹੁੰਦੀ ਹੈ"
"ਸੱਜੇ ਸ਼ਾਰਟਕੱਟ ਨਾਲ ਵੀ ਅਣਲਾਕ ਹੁੰਦੀ ਹੈ"
"ਕੋਈ ਨਹੀਂ"
"%1$s ਲਾਂਚ ਕਰੋ"
"ਹੋਰ ਐਪਾਂ"
"ਚੱਕਰ"
"ਜੋੜ-ਚਿੰਨ੍ਹ"
"ਘਟਾਓ-ਚਿੰਨ੍ਹ"
"ਖੱਬਾ"
"ਸੱਜਾ"
"ਮੀਨੂ"
"%1$s ਐਪ"
"ਸੁਚੇਤਨਾਵਾਂ"
"ਬੈਟਰੀ"
"ਸਕ੍ਰੀਨਸ਼ਾਟ"
"Instant Apps"
"ਸੈੱਟਅੱਪ ਕਰੋ"
"ਸਟੋਰੇਜ"
"ਸੰਕੇਤ"
"Instant Apps"
"%1$s ਚੱਲ ਰਹੀ ਹੈ"
"ਸਥਾਪਤ ਕੀਤੇ ਬਿਨਾਂ ਐਪ ਖੋਲ੍ਹੀ ਗਈ।"
"ਸਥਾਪਤ ਕੀਤੇ ਬਿਨਾਂ ਐਪ ਖੋਲ੍ਹੀ ਗਈ। ਹੋਰ ਜਾਣਨ ਲਈ ਟੈਪ ਕਰੋ।"
"ਐਪ ਜਾਣਕਾਰੀ"
"ਬ੍ਰਾਊਜ਼ਰ \'ਤੇ ਜਾਓ"
"ਮੋਬਾਈਲ ਡਾਟਾ"
"%1$s — %2$s"
"%1$s, %2$s"
"ਵਾਈ-ਫਾਈ ਬੰਦ ਹੈ"
"ਬਲੂਟੁੱਥ ਬੰਦ ਹੈ"
"\'ਪਰੇਸ਼ਾਨ ਨਾ ਕਰੋ\' ਬੰਦ ਹੈ"
"\'ਪਰੇਸ਼ਾਨ ਨਾ ਕਰੋ\' ਚਾਲੂ ਹੈ"
"ਸਵੈਚਲਿਤ ਨਿਯਮ (%s) ਦੁਆਰਾ \'ਪਰੇਸ਼ਾਨ ਨਾ ਕਰੋ\' ਚਾਲੂ ਕੀਤਾ ਗਿਆ ਸੀ।"
"ਐਪ (%s) ਵੱਲੋਂ \'ਪਰੇਸ਼ਾਨ ਨਾ ਕਰੋ\' ਚਾਲੂ ਕੀਤਾ ਗਿਆ ਸੀ।"
"ਇੱਕ ਸਵੈਚਲਿਤ ਨਿਯਮ ਜਾਂ ਐਪ ਵੱਲੋਂ \'ਪਰੇਸ਼ਾਨ ਨਾ ਕਰੋ\' ਚਾਲੂ ਕੀਤਾ ਗਿਆ ਸੀ।"
"ਬੈਕਗ੍ਰਾਊਂਡ ਵਿੱਚ ਚੱਲ ਰਹੀਆਂ ਐਪਾਂ"
"ਬੈਟਰੀ ਅਤੇ ਡਾਟਾ ਵਰਤੋਂ ਸਬੰਧੀ ਵੇਰਵਿਆਂ ਲਈ ਟੈਪ ਕਰੋ"
"ਕੀ ਮੋਬਾਈਲ ਡਾਟਾ ਬੰਦ ਕਰਨਾ ਹੈ?"
"ਤੁਸੀਂ %s ਰਾਹੀਂ ਡਾਟੇ ਜਾਂ ਇੰਟਰਨੈੱਟ ਤੱਕ ਪਹੁੰਚ ਨਹੀਂ ਕਰ ਸਕੋਗੇ। ਇੰਟਰਨੈੱਟ ਸਿਰਫ਼ ਵਾਈ-ਫਾਈ ਰਾਹੀਂ ਉਪਲਬਧ ਹੋਵੇਗਾ।"
"ਤੁਹਾਡਾ ਕੈਰੀਅਰ"
"ਕੀ ਵਾਪਸ %s \'ਤੇ ਸਵਿੱਚ ਕਰਨਾ ਹੈ?"
"ਮੋਬਾਈਲ ਡਾਟਾ ਉਪਲਬਧਤਾ ਦੇ ਆਧਾਰ \'ਤੇ ਸਵੈਚਲਿਤ ਤੌਰ \'ਤੇ ਸਵਿੱਚ ਨਹੀਂ ਹੋਵੇਗਾ"
"ਨਹੀਂ ਧੰਨਵਾਦ"
"ਹਾਂ, ਸਵਿੱਚ ਕਰੋ"
"ਕਿਸੇ ਐਪ ਵੱਲੋਂ ਇਜਾਜ਼ਤ ਬੇਨਤੀ ਨੂੰ ਢਕੇ ਜਾਣ ਕਾਰਨ ਸੈਟਿੰਗਾਂ ਤੁਹਾਡੇ ਜਵਾਬ ਦੀ ਪੁਸ਼ਟੀ ਨਹੀਂ ਕਰ ਸਕਦੀਆਂ।"
"ਕੀ %1$s ਨੂੰ %2$s ਦੇ ਹਿੱਸੇ ਦਿਖਾਉਣ ਦੇਣੇ ਹਨ?"
"- ਇਹ %1$s ਵਿੱਚੋਂ ਜਾਣਕਾਰੀ ਪੜ੍ਹ ਸਕਦਾ ਹੈ"
"- ਇਸ %1$s ਦੇ ਅੰਦਰ ਕਾਰਵਾਈਆਂ ਕਰ ਸਕਦਾ ਹੈ"
"%1$s ਨੂੰ ਕਿਸੇ ਵੀ ਐਪ ਵਿੱਚੋਂ ਹਿੱਸੇ ਦਿਖਾਉਣ ਦਿਓ"
"ਕਰਨ ਦਿਓ"
"ਅਸਵੀਕਾਰ ਕਰੋ"
"ਬੈਟਰੀ ਸੇਵਰ ਦੀ ਸਮਾਂ-ਸੂਚੀ ਤਿਆਰ ਕਰਨ ਲਈ ਟੈਪ ਕਰੋ"
"ਬੈਟਰੀ ਖਤਮ ਹੋਣ ਦੀ ਸੰਭਾਵਨਾ \'ਤੇ ਚਾਲੂ ਹੁੰਦਾ ਹੈ"
"ਨਹੀਂ ਧੰਨਵਾਦ"
"SysUI ਹੀਪ ਡੰਪ ਕਰੋ"
"ਵਰਤੋਂ ਵਿੱਚ"
"ਐਪਲੀਕੇਸ਼ਨਾਂ ਤੁਹਾਡੇ %s ਦੀ ਵਰਤੋਂ ਕਰ ਰਹੀਆਂ ਹਨ।"
", "
" ਅਤੇ "
"%1$s ਵੱਲੋਂ ਵਰਤਿਆ ਜਾ ਰਿਹਾ ਹੈ"
"ਹਾਲ ਹੀ ਵਿੱਚ %1$s ਵੱਲੋਂ ਵਰਤਿਆ ਗਿਆ"
"(ਕਾਰਜ-ਸਥਾਨ)"
"ਫ਼ੋਨ ਕਾਲ"
"(%s ਰਾਹੀਂ)"
"(%s)"
"(%1$s • %2$s)"
"ਕੈਮਰਾ"
"ਟਿਕਾਣਾ"
"ਮਾਈਕ੍ਰੋਫ਼ੋਨ"
"ਸਕ੍ਰੀਨ ਰਿਕਾਰਡਿੰਗ"
"ਕੋਈ ਸਿਰਲੇਖ ਨਹੀਂ"
"ਸਟੈਂਡਬਾਈ"
"ਫ਼ੌਂਟ ਦਾ ਆਕਾਰ"
"ਛੋਟਾ ਕਰੋ"
"ਵੱਡਾ ਕਰੋ"
"ਵੱਡਦਰਸ਼ੀਕਰਨ Window"
"ਵੱਡਦਰਸ਼ੀਕਰਨ Window ਦੇ ਕੰਟਰੋਲ"
"ਜ਼ੂਮ ਵਧਾਓ"
"ਜ਼ੂਮ ਘਟਾਓ"
"ਉੱਪਰ ਲਿਜਾਓ"
"ਹੇਠਾਂ ਲਿਜਾਓ"
"ਖੱਬੇ ਲਿਜਾਓ"
"ਸੱਜੇ ਲਿਜਾਓ"
"ਵੱਡਦਰਸ਼ੀ ਵਿੰਡੋ ਦੀ ਚੌੜਾਈ ਵਧਾਓ"
"ਵੱਡਦਰਸ਼ੀ ਵਿੰਡੋ ਦੀ ਚੌੜਾਈ ਘਟਾਓ"
"ਵੱਡਦਰਸ਼ੀ ਵਿੰਡੋ ਦੀ ਉਚਾਈ ਵਧਾਓ"
"ਵੱਡਦਰਸ਼ੀ ਵਿੰਡੋ ਦੀ ਉਚਾਈ ਘਟਾਓ"
"ਵੱਡਦਰਸ਼ੀਕਰਨ ਸਵਿੱਚ"
"ਪੂਰੀ ਸਕ੍ਰੀਨ ਨੂੰ ਵੱਡਦਰਸ਼ੀ ਕਰੋ"
"ਸਕ੍ਰੀਨ ਦੇ ਹਿੱਸੇ ਨੂੰ ਵੱਡਾ ਕਰੋ"
"ਵੱਡਦਰਸ਼ੀਕਰਨ ਸੈਟਿੰਗਾਂ ਖੋਲ੍ਹੋ"
"ਵੱਡਦਰਸ਼ੀਕਰਨ ਸੈਟਿੰਗਾਂ ਬੰਦ ਕਰੋ"
"ਸੰਪਾਦਨ ਮੋਡ ਤੋਂ ਬਾਹਰ ਜਾਓ"
"ਆਕਾਰ ਬਦਲਣ ਲਈ ਕੋਨਾ ਘਸੀਟੋ"
"ਟੇਡੀ ਦਿਸ਼ਾ ਵਿੱਚ ਸਕ੍ਰੋਲ ਕਰਨ ਦਿਓ"
"ਆਕਾਰ ਬਦਲੋ"
"ਵੱਡਦਰਸ਼ੀਕਰਨ ਦੀ ਕਿਸਮ ਬਦਲੋ"
"ਆਕਾਰ ਬਦਲਣਾ ਸਮਾਪਤ ਕਰੋ"
"ਉੱਪਰਲਾ ਹੈਂਡਲ"
"ਖੱਬਾ ਹੈਂਡਲ"
"ਸੱਜਾ ਹੈਂਡਲ"
"ਹੇਠਲਾਂ ਹੈਂਡਲ"
"ਵੱਡਦਰਸ਼ੀਕਰਨ ਸੈਟਿੰਗਾਂ"
"ਵੱਡਦਰਸ਼ੀ ਦਾ ਆਕਾਰ"
"ਜ਼ੂਮ"
"ਦਰਮਿਆਨਾ"
"ਛੋਟਾ"
"ਵੱਡਾ"
"ਪੂਰੀ ਸਕ੍ਰੀਨ"
"ਹੋ ਗਿਆ"
"ਸੰਪਾਦਨ ਕਰੋ"
"ਵੱਡਦਰਸ਼ੀ ਵਿੰਡੋ ਸੈਟਿੰਗਾਂ"
"ਪਹੁੰਚਯੋਗਤਾ ਵਿਸ਼ੇਸ਼ਤਾਵਾਂ ਖੋਲ੍ਹਣ ਲਈ ਟੈਪ ਕਰੋ। ਸੈਟਿੰਗਾਂ ਵਿੱਚ ਇਹ ਬਟਨ ਵਿਉਂਤਬੱਧ ਕਰੋ ਜਾਂ ਬਦਲੋ।\n\n""ਸੈਟਿੰਗਾਂ ਦੇਖੋ"
"ਬਟਨ ਨੂੰ ਅਸਥਾਈ ਤੌਰ \'ਤੇ ਲੁਕਾਉਣ ਲਈ ਕਿਨਾਰੇ \'ਤੇ ਲਿਜਾਓ"
"ਅਣਕੀਤਾ ਕਰੋ"
"%s ਸ਼ਾਰਟਕੱਟ ਨੂੰ ਹਟਾਇਆ ਗਿਆ"
"{count,plural, =1{# ਸ਼ਾਰਟਕੱਟ ਨੂੰ ਹਟਾਇਆ ਗਿਆ}one{# ਸ਼ਾਰਟਕੱਟ ਨੂੰ ਹਟਾਇਆ ਗਿਆ}other{# ਸ਼ਾਰਟਕੱਟਾਂ ਨੂੰ ਹਟਾਇਆ ਗਿਆ}}"
"ਉੱਪਰ ਵੱਲ ਖੱਬੇ ਲਿਜਾਓ"
"ਉੱਪਰ ਵੱਲ ਸੱਜੇ ਲਿਜਾਓ"
"ਹੇਠਾਂ ਵੱਲ ਖੱਬੇ ਲਿਜਾਓ"
"ਹੇਠਾਂ ਵੱਲ ਸੱਜੇ ਲਿਜਾਓ"
"ਕਿਨਾਰੇ ਵਿੱਚ ਲਿਜਾ ਕੇ ਲੁਕਾਓ"
"ਕਿਨਾਰੇ ਤੋਂ ਬਾਹਰ ਕੱਢ ਕੇ ਦਿਖਾਓ"
"ਹਟਾਓ"
"ਟੌਗਲ ਕਰੋ"
"ਡੀਵਾਈਸ ਕੰਟਰੋਲ"
"ਕੰਟਰੋਲ ਸ਼ਾਮਲ ਕਰਨ ਲਈ ਐਪ ਚੁਣੋ"
"{count,plural, =1{# ਕੰਟਰੋਲ ਸ਼ਾਮਲ ਕੀਤਾ ਗਿਆ।}one{# ਕੰਟਰੋਲ ਸ਼ਾਮਲ ਕੀਤਾ ਗਿਆ।}other{# ਕੰਟਰੋਲ ਸ਼ਾਮਲ ਕੀਤੇ ਗਏ।}}"
"ਹਟਾਇਆ ਗਿਆ"
"ਕੀ %s ਸ਼ਾਮਲ ਕਰਨਾ ਹੈ?"
"%s ਚੁਣ ਸਕਦੀ ਹੈ ਕਿ ਇੱਥੇ ਕਿਹੜੇ ਕੰਟਰੋਲ ਅਤੇ ਕਿਹੜੀ ਸਮੱਗਰੀ ਦਿਸੇਗੀ।"
"ਕੀ %s ਲਈ ਕੰਟਰੋਲਾਂ ਨੂੰ ਹਟਾਉਣਾ ਹੈ?"
"ਮਨਪਸੰਦ ਵਿੱਚ ਸ਼ਾਮਲ ਕੀਤਾ ਗਿਆ"
"ਮਨਪਸੰਦ ਵਿੱਚ ਸ਼ਾਮਲ ਕੀਤਾ ਗਿਆ, ਸਥਾਨ %d"
"ਮਨਪਸੰਦ ਵਿੱਚੋਂ ਹਟਾਇਆ ਗਿਆ"
"ਮਨਪਸੰਦ ਵਿੱਚ ਸ਼ਾਮਲ ਕਰੋ"
"ਮਨਪਸੰਦ ਵਿੱਚੋਂ ਹਟਾਓ"
"%d ਸਥਾਨ \'ਤੇ ਲਿਜਾਓ"
"ਕੰਟਰੋਲ"
"ਤੇਜ਼ੀ ਨਾਲ ਪਹੁੰਚ ਕਰਨ ਲਈ ਡੀਵਾਈਸ ਕੰਟਰੋਲਾਂ ਨੂੰ ਚੁਣੋ"
"ਕੰਟਰੋਲਾਂ ਨੂੰ ਮੁੜ-ਵਿਵਸਥਿਤ ਕਰਨ ਲਈ ਫੜ੍ਹ ਕੇ ਘਸੀਟੋ"
"ਸਾਰੇ ਕੰਟਰੋਲ ਹਟਾਏ ਗਏ"
"ਤਬਦੀਲੀਆਂ ਨੂੰ ਰੱਖਿਅਤ ਨਹੀਂ ਕੀਤਾ ਗਿਆ"
"ਹੋਰ ਐਪਾਂ ਦੇਖੋ"
"ਮੁੜ-ਵਿਵਸਥਿਤ ਕਰੋ"
"ਕੰਟਰੋਲ ਸ਼ਾਮਲ ਕਰੋ"
"ਸੰਪਾਦਨ ’ਤੇ ਵਾਪਸ ਜਾਓ"
"ਕੰਟਰੋਲਾਂ ਨੂੰ ਲੋਡ ਨਹੀਂ ਕੀਤਾ ਜਾ ਸਕਿਆ। ਇਹ ਪੱਕਾ ਕਰਨ ਲਈ %s ਐਪ ਦੀ ਜਾਂਚ ਕਰੋ ਕਿ ਐਪ ਸੈਟਿੰਗਾਂ ਨਹੀਂ ਬਦਲੀਆਂ ਹਨ।"
"ਕੋਈ ਅਨੁਰੂਪ ਕੰਟਰੋਲ ਉਪਲਬਧ ਨਹੀਂ ਹੈ"
"ਹੋਰ"
"ਡੀਵਾਈਸ ਕੰਟਰੋਲਾਂ ਵਿੱਚ ਸ਼ਾਮਲ ਕਰੋ"
"ਸ਼ਾਮਲ ਕਰੋ"
"ਹਟਾਓ"
"%s ਵੱਲੋਂ ਸੁਝਾਇਆ ਗਿਆ"
"ਡੀਵਾਈਸ ਲਾਕ ਹੈ"
"ਕੀ ਲਾਕ ਸਕ੍ਰੀਨ ਤੋਂ ਡੀਵਾਈਸਾਂ ਨੂੰ ਦੇਖਣਾ ਅਤੇ ਕੰਟਰੋਲ ਕਰਨਾ ਹੈ?"
"ਤੁਸੀਂ ਲਾਕ ਸਕ੍ਰੀਨ \'ਤੇ ਆਪਣੇ ਬਾਹਰੀ ਡੀਵਾਈਸਾਂ ਲਈ ਕੰਟਰੋਲ ਸ਼ਾਮਲ ਕਰ ਸਕਦੇ ਹੋ।\n\nਤੁਹਾਡੇ ਡੀਵਾਈਸ \'ਤੇ ਮੌਜੂਦ ਐਪ ਤੁਹਾਨੂੰ ਤੁਹਾਡੇ ਫ਼ੋਨ ਜਾਂ ਟੈਬਲੈੱਟ ਨੂੰ ਅਣਲਾਕ ਕੀਤੇ ਬਿਨਾਂ ਕੁਝ ਡੀਵਾਈਸਾਂ ਨੂੰ ਕੰਟਰੋਲ ਕਰਨ ਦੇ ਸਕਦੀ ਹੈ।\n\nਤੁਸੀਂ ਸੈਟਿੰਗਾਂ ਵਿੱਚ ਜਾ ਕੇ ਕਿਸੇ ਵੇਲੇ ਵੀ ਤਬਦੀਲੀਆਂ ਕਰ ਸਕਦੇ ਹੋ।"
"ਕੀ ਲਾਕ ਸਕ੍ਰੀਨ ਤੋਂ ਡੀਵਾਈਸਾਂ ਨੂੰ ਕੰਟਰੋਲ ਕਰਨਾ ਹੈ?"
"ਤੁਸੀਂ ਆਪਣੇ ਫ਼ੋਨ ਜਾਂ ਟੈਬਲੈੱਟ ਨੂੰ ਅਣਲਾਕ ਕੀਤੇ ਬਿਨਾਂ ਕੁਝ ਡੀਵਾਈਸਾਂ ਨੂੰ ਕੰਟਰੋਲ ਕਰ ਸਕਦੇ ਹੋ। ਤੁਹਾਡੇ ਡੀਵਾਈਸ \'ਤੇ ਮੌਜੂਦ ਐਪ ਇਹ ਨਿਰਧਾਰਿਤ ਕਰਦੀ ਹੈ ਕਿ ਇਸ ਤਰੀਕੇ ਨਾਲ ਕਿਹੜੇ ਡੀਵਾਈਸਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।"
"ਨਹੀਂ ਧੰਨਵਾਦ"
"ਹਾਂ"
"ਪਿੰਨ ਵਿੱਚ ਅੱਖਰ ਜਾਂ ਚਿੰਨ੍ਹ ਸ਼ਾਮਲ ਹਨ"
"%s ਦੀ ਪੁਸ਼ਟੀ ਕਰੋ"
"ਗਲਤ ਪਿੰਨ"
"ਪਿੰਨ ਦਾਖਲ ਕਰੋ"
"ਕੋਈ ਹੋਰ ਪਿੰਨ ਵਰਤ ਕੇ ਦੇਖੋ"
"%s ਲਈ ਤਬਦੀਲੀ ਦੀ ਤਸਦੀਕ ਕਰੋ"
"ਹੋਰ ਦੇਖਣ ਲਈ ਸਵਾਈਪ ਕਰੋ"
"ਚਿਹਰਾ ਪ੍ਰਮਾਣੀਕਰਨ ਦੀ ਮੁੜ-ਕੋਸ਼ਿਸ਼ ਕਰੋ"
"ਸਿਫ਼ਾਰਸ਼ਾਂ ਲੋਡ ਹੋ ਰਹੀਆਂ ਹਨ"
"ਮੀਡੀਆ"
"ਕੀ %1$s ਲਈ ਇਹ ਮੀਡੀਆ ਕੰਟਰੋਲ ਲੁਕਾਉਣਾ ਹੈ?"
"ਮੌਜੂਦਾ ਮੀਡੀਆ ਸੈਸ਼ਨ ਲੁਕਾਇਆ ਨਹੀਂ ਜਾ ਸਕਦਾ।"
"ਲੁਕਾਓ"
"ਮੁੜ-ਚਾਲੂ ਕਰੋ"
"ਸੈਟਿੰਗਾਂ"
"%3$s ਤੋਂ %2$s ਦਾ %1$s ਚੱਲ ਰਿਹਾ ਹੈ"
"%2$s ਵਿੱਚੋਂ %1$s"
"%1$s ਚੱਲ ਰਿਹਾ ਹੈ"
"ਚਲਾਓ"
"ਰੋਕੋ"
"ਪਿਛਲਾ ਟਰੈਕ"
"ਅਗਲਾ ਟਰੈਕ"
"ਕਨੈਕਟ ਕੀਤਾ ਜਾ ਰਿਹਾ ਹੈ"
"ਚਲਾਓ"
"%1$s ਖੋਲ੍ਹੋ"
"%3$s ਤੋਂ %2$s ਦਾ %1$s ਚਲਾਓ"
"%2$s ਤੋਂ %1$s ਚਲਾਓ"
"ਤੁਹਾਡੇ ਲਈ"
"ਅਣਕੀਤਾ ਕਰੋ"
"%1$s \'ਤੇ ਚਲਾਉਣ ਲਈ ਨੇੜੇ ਲਿਜਾਓ"
"ਇੱਥੇ ਚਲਾਉਣ ਲਈ, %1$s ਦੇ ਨੇੜੇ ਲਿਆਓ"
"%1$s \'ਤੇ ਚਲਾਇਆ ਜਾ ਰਿਹਾ ਹੈ"
"ਕੋਈ ਗੜਬੜ ਹੋ ਗਈ। ਦੁਬਾਰਾ ਕੋਸ਼ਿਸ਼ ਕਰੋ।"
"ਲੋਡ ਕੀਤੀ ਜਾ ਰਹੀ ਹੈ"
"ਟੈਬਲੈੱਟ"
"ਤੁਹਾਡੇ ਮੀਡੀਆ ਨੂੰ ਕਾਸਟ ਕੀਤਾ ਜਾ ਰਿਹਾ ਹੈ"
"%1$s \'ਤੇ ਕਾਸਟ ਕੀਤਾ ਜਾ ਰਿਹਾ ਹੈ"
"ਅਕਿਰਿਆਸ਼ੀਲ, ਐਪ ਦੀ ਜਾਂਚ ਕਰੋ"
"ਨਹੀਂ ਮਿਲਿਆ"
"ਕੰਟਰੋਲ ਉਪਲਬਧ ਨਹੀਂ ਹੈ"
"%1$s ਤੱਕ ਪਹੁੰਚ ਨਹੀਂ ਕੀਤੀ ਜਾ ਸਕੀ। ਇਹ ਪੱਕਾ ਕਰਨ ਲਈ %2$s ਐਪ ਦੀ ਜਾਂਚ ਕਰੋ ਕਿ ਕੰਟਰੋਲ ਹਾਲੇ ਉਪਲਬਧ ਹੈ ਅਤੇ ਐਪ ਸੈਟਿੰਗਾਂ ਨਹੀਂ ਬਦਲੀਆਂ ਹਨ।"
"ਐਪ ਖੋਲ੍ਹੋ"
"ਸਥਿਤੀ ਲੋਡ ਨਹੀਂ ਕੀਤੀ ਜਾ ਸਕਦੀ"
"ਗੜਬੜ, ਦੁਬਾਰਾ ਕੋਸ਼ਿਸ਼ ਕਰੋ"
"ਕੰਟਰੋਲ ਸ਼ਾਮਲ ਕਰੋ"
"ਕੰਟਰੋਲਾਂ ਦਾ ਸੰਪਾਦਨ ਕਰੋ"
"ਐਪ ਸ਼ਾਮਲ ਕਰੋ"
"ਐਪ ਹਟਾਓ"
"ਆਊਟਪੁੱਟ ਸ਼ਾਮਲ ਕਰੋ"
"ਗਰੁੱਪ"
"1 ਡੀਵਾਈਸ ਨੂੰ ਚੁਣਿਆ ਗਿਆ"
"%1$d ਡੀਵਾਈਸਾਂ ਨੂੰ ਚੁਣਿਆ ਗਿਆ"
"(ਡਿਸਕਨੈਕਟ ਹੈ)"
"ਬਦਲਿਆ ਨਹੀਂ ਜਾ ਸਕਦਾ। ਦੁਬਾਰਾ ਕੋਸ਼ਿਸ਼ ਕਰਨ ਲਈ ਟੈਪ ਕਰੋ।"
"ਡੀਵਾਈਸ ਕਨੈਕਟ ਕਰੋ"
"ਇਸ ਸੈਸ਼ਨ ਨੂੰ ਕਾਸਟ ਕਰਨ ਲਈ, ਕਿਰਪਾ ਕਰਕੇ ਐਪ ਖੋਲ੍ਹੋ।"
"ਅਗਿਆਤ ਐਪ"
"ਕਾਸਟ ਕਰਨਾ ਬੰਦ ਕਰੋ"
"ਆਡੀਓ ਆਊਟਪੁੱਟ ਲਈ ਉਪਲਬਧ ਡੀਵਾਈਸ।"
"ਅਵਾਜ਼"
"%1$d%%"
"ਸਪੀਕਰ ਅਤੇ ਡਿਸਪਲੇਆਂ"
"ਸੁਝਾਏ ਗਏ ਡੀਵਾਈਸ"
"ਮੀਡੀਆ ਨੂੰ ਕਿਸੇ ਹੋਰ ਡੀਵਾਈਸ \'ਤੇ ਲਿਜਾਉਣ ਲਈ ਆਪਣੇ ਸਾਂਝੇ ਕੀਤੇ ਸੈਸ਼ਨ ਨੂੰ ਬੰਦ ਕਰੋ"
"ਬੰਦ ਕਰੋ"
"ਪ੍ਰਸਾਰਨ ਕਿਵੇਂ ਕੰਮ ਕਰਦਾ ਹੈ"
"ਪ੍ਰਸਾਰਨ"
"ਅਨੁਰੂਪ ਬਲੂਟੁੱਥ ਡੀਵਾਈਸਾਂ ਨਾਲ ਨਜ਼ਦੀਕੀ ਲੋਕ ਤੁਹਾਡੇ ਵੱਲੋਂ ਪ੍ਰਸਾਰਨ ਕੀਤੇ ਜਾ ਰਹੇ ਮੀਡੀਆ ਨੂੰ ਸੁਣ ਸਕਦੇ ਹਨ"
"ਅਨੁਰੂਪ ਬਲੂਟੁੱਥ ਡੀਵਾਈਸਾਂ ਨਾਲ ਨਜ਼ਦੀਕੀ ਲੋਕ ਪ੍ਰਸਾਰਨ ਨੂੰ ਸੁਣਨ ਲਈ QR ਕੋਡ ਨੂੰ ਸਕੈਨ ਕਰ ਸਕਦੇ ਹਨ ਜਾਂ ਤੁਹਾਡੇ ਪ੍ਰਸਾਰਨ ਦੇ ਨਾਮ ਅਤੇ ਪਾਸਵਰਡ ਦੀ ਵਰਤੋਂ ਕਰ ਸਕਦੇ ਹਨ"
"ਪ੍ਰਸਾਰਨ ਦਾ ਨਾਮ"
"ਪਾਸਵਰਡ"
"ਰੱਖਿਅਤ ਕਰੋ"
"ਸ਼ੁਰੂ ਹੋ ਰਿਹਾ ਹੈ…"
"ਪ੍ਰਸਾਰਨ ਨਹੀਂ ਕੀਤਾ ਜਾ ਸਕਦਾ"
"ਰੱਖਿਅਤ ਨਹੀਂ ਕੀਤਾ ਜਾ ਸਕਦਾ। ਦੁਬਾਰਾ ਕੋਸ਼ਿਸ਼ ਕਰੋ।"
"ਰੱਖਿਅਤ ਨਹੀਂ ਕੀਤਾ ਜਾ ਸਕਦਾ।"
"ਘੱਟੋ-ਘੱਟ 4 ਅੱਖਰ-ਚਿੰਨ੍ਹ ਵਰਤੋ"
"%1$d ਤੋਂ ਘੱਟ ਅੱਖਰ-ਚਿੰਨ੍ਹ ਵਰਤੋ"
"ਬਿਲਡ ਨੰਬਰ"
"ਬਿਲਡ ਨੰਬਰ ਨੂੰ ਕਲਿੱਪਬੋਰਡ \'ਤੇ ਕਾਪੀ ਕੀਤਾ ਗਿਆ।"
"ਗੱਲਬਾਤ ਖੋਲ੍ਹੋ"
"ਗੱਲਬਾਤ ਵਿਜੇਟ"
"ਆਪਣੀ ਹੋਮ ਸਕ੍ਰੀਨ \'ਤੇ ਸ਼ਾਮਲ ਕਰਨ ਲਈ ਕਿਸੇ ਗੱਲਬਾਤ \'ਤੇ ਟੈਪ ਕਰੋ"
"ਤੁਹਾਡੀਆਂ ਹਾਲੀਆ ਗੱਲਾਂਬਾਤਾਂ ਇੱਥੇ ਦਿਸਣਗੀਆਂ"
"ਤਰਜੀਹੀ ਗੱਲਾਂਬਾਤਾਂ"
"ਹਾਲੀਆ ਗੱਲਾਂਬਾਤਾਂ"
"%1$s ਦਿਨ ਪਹਿਲਾਂ"
"1 ਹਫ਼ਤਾ ਪਹਿਲਾਂ"
"2 ਹਫ਼ਤੇ ਪਹਿਲਾਂ"
"1 ਹਫ਼ਤੇ ਤੋਂ ਵੀ ਪਹਿਲਾਂ"
"2 ਹਫ਼ਤੇ ਤੋਂ ਵੀ ਪਹਿਲਾਂ"
"ਜਨਮਦਿਨ"
"ਅੱਜ %1$s ਦਾ ਜਨਮਦਿਨ ਹੈ"
"ਜਨਮਦਿਨ ਜਲਦ ਆ ਰਿਹਾ ਹੈ"
"%1$s ਦਾ ਜਨਮਦਿਨ ਜਲਦ ਆ ਰਿਹਾ ਹੈ"
"ਵਰ੍ਹੇਗੰਢ"
"ਅੱਜ %1$s ਦੀ ਵਰ੍ਹੇਗੰਢ ਹੈ"
"ਟਿਕਾਣਾ ਸਾਂਝਾ ਹੋ ਰਿਹਾ ਹੈ"
"%1$s ਵੱਲੋਂ ਟਿਕਾਣਾ ਸਾਂਝਾ ਕੀਤਾ ਜਾ ਰਿਹਾ ਹੈ"
"ਨਵੀਂ ਕਹਾਣੀ"
"%1$s ਨੇ ਇੱਕ ਨਵੀਂ ਕਹਾਣੀ ਸਾਂਝੀ ਕੀਤੀ"
"ਦੇਖਿਆ ਜਾ ਰਿਹਾ ਹੈ"
"ਸੁਣਿਆ ਜਾ ਰਿਹਾ ਹੈ"
"ਖੇਡੀ ਜਾ ਰਹੀ ਹੈ"
"ਦੋਸਤ"
"ਆਓ ਅੱਜ ਰਾਤ ਚੈਟ ਕਰੀਏ!"
"ਸਮੱਗਰੀ ਜਲਦ ਦਿਖਾਈ ਜਾਵੇਗੀ"
"ਮਿਸ ਕਾਲ"
"%d+"
"ਹਾਲੀਆ ਸੁਨੇਹੇ, ਮਿਸ ਕਾਲਾਂ ਅਤੇ ਸਥਿਤੀ ਸੰਬੰਧੀ ਅੱਪਡੇਟ ਦੇਖੋ"
"ਗੱਲਬਾਤ"
"\'ਪਰੇਸ਼ਾਨ ਨਾ ਕਰੋ\' ਵਿਸ਼ੇਸ਼ਤਾ ਨੇ ਰੋਕ ਦਿੱਤਾ"
"%1$s ਨੇ ਸੁਨੇਹਾ ਭੇਜਿਆ: %2$s"
"%1$s ਨੇ ਇੱਕ ਚਿੱਤਰ ਭੇਜਿਆ ਹੈ"
"%1$s ਨੇ ਸਥਿਤੀ ਅੱਪਡੇਟ ਕੀਤੀ ਹੈ: %2$s"
"ਉਪਲਬਧ"
"ਤੁਹਾਡੇ ਬੈਟਰੀ ਮੀਟਰ ਨੂੰ ਪੜ੍ਹਨ ਵਿੱਚ ਸਮੱਸਿਆ ਹੋ ਰਹੀ ਹੈ"
"ਹੋਰ ਜਾਣਕਾਰੀ ਲਈ ਟੈਪ ਕਰੋ"
"ਕੋਈ ਅਲਾਰਮ ਸੈੱਟ ਨਹੀਂ"
"ਸਕ੍ਰੀਨ ਲਾਕ ਦਾਖਲ ਕਰੋ"
"ਫਿੰਗਰਪ੍ਰਿੰਟ ਸੈਂਸਰ"
"ਪ੍ਰਮਾਣਿਤ ਕਰੋ"
"ਡੀਵਾਈਸ ਵਿੱਚ ਦਾਖਲ ਹੋਵੋ"
"ਖੋਲ੍ਹਣ ਲਈ ਫਿੰਗਰਪ੍ਰਿੰਟ ਵਰਤੋ"
"ਪ੍ਰਮਾਣੀਕਰਨ ਲੋੜੀਂਦਾ ਹੈ। ਪ੍ਰਮਾਣਿਤ ਕਰਨ ਲਈ ਫਿੰਗਰਪ੍ਰਿੰਟ ਸੈਂਸਰ ਨੂੰ ਸਪਰਸ਼ ਕਰੋ।"
"ਜਾਰੀ ਫ਼ੋਨ ਕਾਲ"
"ਮੋਬਾਈਲ ਡਾਟਾ"
"%1$s / %2$s"
"ਕਨੈਕਟ ਹੈ"
"ਕੁਝ ਸਮੇਂ ਲਈ ਕਨੈਕਟ ਹੈ"
"ਖਰਾਬ ਕਨੈਕਸ਼ਨ"
"ਮੋਬਾਈਲ ਡਾਟਾ ਸਵੈ-ਕਨੈਕਟ ਨਹੀਂ ਹੋਵੇਗਾ"
"ਕੋਈ ਕਨੈਕਸ਼ਨ ਨਹੀਂ"
"ਕੋਈ ਹੋਰ ਨੈੱਟਵਰਕ ਉਪਲਬਧ ਨਹੀਂ ਹੈ"
"ਕੋਈ ਨੈੱਟਵਰਕ ਉਪਲਬਧ ਨਹੀਂ ਹੈ"
"ਵਾਈ-ਫਾਈ"
"ਕਨੈਕਟ ਕਰਨ ਲਈ ਕਿਸੇ ਨੈੱਟਵਰਕ \'ਤੇ ਟੈਪ ਕਰੋ"
"ਨੈੱਟਵਰਕਾਂ ਨੂੰ ਦੇਖਣ ਲਈ ਅਣਲਾਕ ਕਰੋ"
"ਨੈੱਟਵਰਕ ਖੋਜੇ ਜਾ ਰਹੇ ਹਨ…"
"ਨੈੱਟਵਰਕ ਨਾਲ ਕਨੈਕਟ ਕਰਨਾ ਅਸਫਲ ਰਿਹਾ"
"ਫ਼ਿਲਹਾਲ ਵਾਈ-ਫਾਈ ਸਵੈ-ਕਨੈਕਟ ਨਹੀਂ ਹੋਵੇਗਾ"
"ਸਭ ਦੇਖੋ"
"ਨੈੱਟਵਰਕਾਂ ਨੂੰ ਬਦਲਣ ਲਈ, ਈਥਰਨੈੱਟ ਨੂੰ ਡਿਸਕਨੈਕਟ ਕਰੋ"
"ਡੀਵਾਈਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ, ਐਪਾਂ ਅਤੇ ਸੇਵਾਵਾਂ ਕਿਸੇ ਵੀ ਸਮੇਂ ਵਾਈ-ਫਾਈ ਨੈੱਟਵਰਕਾਂ ਲਈ ਸਕੈਨ ਕਰ ਸਕਦੀਆਂ ਹਨ, ਭਾਵੇਂ ਵਾਈ-ਫਾਈ ਬੰਦ ਹੀ ਕਿਉਂ ਨਾ ਹੋਵੇ। ਤੁਸੀਂ ਇਸ ਨੂੰ ਵਾਈ‑ਫਾਈ ਸਕੈਨਿੰਗ ਸੈਟਿੰਗਾਂ ਵਿੱਚ ਜਾ ਕੇ ਬਦਲ ਸਕਦੇ ਹੋ। ""ਬਦਲੋ"
"ਹਵਾਈ-ਜਹਾਜ਼ ਮੋਡ ਬੰਦ ਕਰੋ"
"%1$s ਅੱਗੇ ਦਿੱਤੀ ਟਾਇਲ ਨੂੰ ਤਤਕਾਲ ਸੈਟਿੰਗਾਂ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ"
"ਟਾਇਲ ਸ਼ਾਮਲ ਕਰੋ"
"ਟਾਇਲ ਸ਼ਾਮਲ ਨਾ ਕਰੋ"
"ਵਰਤੋਂਕਾਰ ਚੁਣੋ"
"{count,plural, =1{# ਐਪ ਕਿਰਿਆਸ਼ੀਲ ਹੈ}one{# ਐਪ ਕਿਰਿਆਸ਼ੀਲ ਹੈ}other{# ਐਪਾਂ ਕਿਰਿਆਸ਼ੀਲ ਹਨ}}"
"ਨਵੀਂ ਜਾਣਕਾਰੀ"
"ਕਿਰਿਆਸ਼ੀਲ ਐਪਾਂ"
"ਇਹ ਐਪਾਂ ਕਿਰਿਆਸ਼ੀਲ ਹਨ ਅਤੇ ਚੱਲ ਰਹੀਆਂ ਹਨ, ਭਾਵੇਂ ਤੁਸੀਂ ਇਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ। ਇਸ ਨਾਲ ਇਨ੍ਹਾਂ ਦੀ ਪ੍ਰਕਾਰਜਾਤਮਕਤਾ ਬਿਹਤਰ ਹੁੰਦੀ ਹੈ ਪਰ ਬੈਟਰੀ ਲਾਈਫ਼ ਵੀ ਪ੍ਰਭਾਵਿਤ ਹੋ ਸਕਦੀ ਹੈ।"
"ਬੰਦ ਕਰੋ"
"ਬੰਦ ਹੈ"
"ਹੋ ਗਿਆ"
"ਕਾਪੀ ਕੀਤੀ ਗਈ"
"%1$s ਤੋਂ"
"ਕਾਪੀ ਕੀਤੀ ਲਿਖਤ ਨੂੰ ਖਾਰਜ ਕਰੋ"
"ਕਾਪੀ ਕੀਤੀ ਲਿਖਤ ਦਾ ਸੰਪਾਦਨ ਕਰੋ"
"ਕਾਪੀ ਕੀਤੇ ਗਏ ਚਿੱਤਰ ਦਾ ਸੰਪਾਦਨ ਕਰੋ"
"ਨਜ਼ਦੀਕੀ ਡੀਵਾਈਸ \'ਤੇ ਭੇਜੋ"
"ਦੇਖਣ ਲਈ ਟੈਪ ਕਰੋ"
"ਲਿਖਤ ਕਾਪੀ ਕੀਤੀ ਗਈ"
"ਚਿੱਤਰ ਕਾਪੀ ਕੀਤਾ ਗਿਆ"
"ਸਮੱਗਰੀ ਕਾਪੀ ਕੀਤੀ ਗਈ"
"ਕਲਿੱਪਬੋਰਡ ਸੰਪਾਦਕ"
"ਕਲਿੱਪਬੋਰਡ"
"ਚਿੱਤਰ ਦੀ ਪੂਰਵ-ਝਲਕ"
"ਸੰਪਾਦਨ ਕਰੋ"
"ਸ਼ਾਮਲ ਕਰੋ"
"ਵਰਤੋਂਕਾਰਾਂ ਦਾ ਪ੍ਰਬੰਧਨ ਕਰੋ"
"ਇਹ ਸੂਚਨਾ ਸਪਲਿਟ ਸਕ੍ਰੀਨ \'ਤੇ ਘਸੀਟਣ ਦਾ ਸਮਰਥਨ ਨਹੀਂ ਕਰਦੀ ਹੈ"
"ਵਾਈ-ਫਾਈ ਉਪਲਬਧ ਨਹੀਂ ਹੈ"
"ਤਰਜੀਹੀ ਮੋਡ"
"ਅਲਾਰਮ ਸੈੱਟ ਹੈ"
"ਕੈਮਰਾ ਬੰਦ ਹੈ"
"ਮਾਈਕ ਬੰਦ ਹੈ"
"ਕੈਮਰਾ ਅਤੇ ਮਾਈਕ ਬੰਦ ਹਨ"
"Assistant ਸੁਣ ਰਹੀ ਹੈ"
"{count,plural, =1{# ਸੂਚਨਾ}one{# ਸੂਚਨਾ}other{# ਸੂਚਨਾਵਾਂ}}"
"%1$s, %2$s"
"ਨੋਟ ਬਣਾਉਣਾ"
"ਨੋਟ ਬਣਾਉਣਾ, %1$s"
"ਪ੍ਰਸਾਰਨ"
"ਕੀ %1$s ਦੇ ਪ੍ਰਸਾਰਨ ਨੂੰ ਰੋਕਣਾ ਹੈ?"
"ਜੇ ਤੁਸੀਂ %1$s ਦਾ ਪ੍ਰਸਾਰਨ ਕਰਦੇ ਹੋ ਜਾਂ ਆਊਟਪੁੱਟ ਬਦਲਦੇ ਹੋ, ਤਾਂ ਤੁਹਾਡਾ ਮੌਜੂਦਾ ਪ੍ਰਸਾਰਨ ਰੁਕ ਜਾਵੇਗਾ"
"%1$s ਦਾ ਪ੍ਰਸਾਰਨ ਕਰੋ"
"ਆਊਟਪੁੱਟ ਬਦਲੋ"
"ਅਗਿਆਤ"
"h:mm"
"kk:mm"
"ਕੀ %s ਨੂੰ ਸਾਰੇ ਡੀਵਾਈਸ ਲੌਗਾਂ ਤੱਕ ਪਹੁੰਚ ਕਰਨ ਦੀ ਆਗਿਆ ਦੇਣੀ ਹੈ?"
"ਇੱਕ-ਵਾਰ ਲਈ ਪਹੁੰਚ ਦੀ ਆਗਿਆ ਦਿਓ"
"ਆਗਿਆ ਨਾ ਦਿਓ"
"ਡੀਵਾਈਸ ਲੌਗਾਂ ਵਿੱਚ ਤੁਹਾਡੇ ਡੀਵਾਈਸ ਦੀਆਂ ਕਾਰਵਾਈਆਂ ਰਿਕਾਰਡ ਹੁੰਦੀਆਂ ਹਨ। ਐਪਾਂ ਸਮੱਸਿਆਵਾਂ ਨੂੰ ਲੱਭਣ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਇਨ੍ਹਾਂ ਲੌਗਾਂ ਦੀ ਵਰਤੋਂ ਕਰ ਸਕਦੀਆਂ ਹਨ।\n\nਕੁਝ ਲੌਗਾਂ ਵਿੱਚ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੋ ਸਕਦੀ ਹੈ, ਇਸ ਲਈ ਸਿਰਫ਼ ਆਪਣੀਆਂ ਭਰੋਸੇਯੋਗ ਐਪਾਂ ਨੂੰ ਹੀ ਸਾਰੇ ਡੀਵਾਈਸ ਲੌਗਾਂ ਤੱਕ ਪਹੁੰਚ ਕਰਨ ਦੀ ਆਗਿਆ ਦਿਓ। \n\nਜੇ ਤੁਸੀਂ ਇਸ ਐਪ ਨੂੰ ਸਾਰੇ ਡੀਵਾਈਸ ਲੌਗਾਂ ਤੱਕ ਪਹੁੰਚ ਕਰਨ ਦੀ ਆਗਿਆ ਨਹੀਂ ਦਿੰਦੇ ਹੋ, ਤਾਂ ਇਹ ਹਾਲੇ ਵੀ ਆਪਣੇ ਲੌਗਾਂ ਤੱਕ ਪਹੁੰਚ ਕਰ ਸਕਦੀ ਹੈ। ਤੁਹਾਡਾ ਡੀਵਾਈਸ ਨਿਰਮਾਤਾ ਹਾਲੇ ਵੀ ਤੁਹਾਡੇ ਡੀਵਾਈਸ \'ਤੇ ਮੌਜੂਦ ਕੁਝ ਲੌਗਾਂ ਜਾਂ ਜਾਣਕਾਰੀ ਤੱਕ ਪਹੁੰਚ ਕਰ ਸਕਦਾ ਹੈ।"
"ਹੋਰ ਜਾਣੋ"
"%s \'ਤੇ ਹੋਰ ਜਾਣੋ"
"%1$s ਖੋਲ੍ਹੋ"
"Wallet ਐਪ ਨੂੰ ਸ਼ਾਰਟਕੱਟ ਵਜੋਂ ਸ਼ਾਮਲ ਕਰਨ ਲਈ, ਪੱਕਾ ਕਰੋ ਕਿ ਐਪ ਸਥਾਪਤ ਹੈ"
"Wallet ਐਪ ਨੂੰ ਸ਼ਾਰਟਕੱਟ ਵਜੋਂ ਸ਼ਾਮਲ ਕਰਨ ਲਈ, ਪੱਕਾ ਕਰੋ ਕਿ ਘੱਟੋ-ਘੱਟ ਇੱਕ ਕਾਰਡ ਸ਼ਾਮਲ ਕੀਤਾ ਗਿਆ ਹੈ"
"Home ਐਪ ਨੂੰ ਸ਼ਾਰਟਕੱਟ ਵਜੋਂ ਸ਼ਾਮਲ ਕਰਨ ਲਈ, ਪੱਕਾ ਕਰੋ ਕਿ ਐਪ ਸਥਾਪਤ ਹੈ"
"• ਘੱਟੋ-ਘੱਟ ਇੱਕ ਡੀਵਾਈਸ ਜਾਂ ਡੀਵਾਈਸ ਪੈਨਲ ਉਪਲਬਧ ਹੈ"
"ਨੋਟ ਬਣਾਉਣ ਵਾਲੇ ਸ਼ਾਰਟਕੱਟ ਦੀ ਵਰਤੋਂ ਕਰਨ ਲਈ ਪੂਰਵ-ਨਿਰਧਾਰਿਤ ਨੋਟ ਐਪ ਚੁਣੋ"
"ਐਪ ਚੁਣੋ"
"ਸ਼ਾਰਟਕੱਟ ਨੂੰ ਸਪਰਸ਼ ਕਰ ਕੇ ਰੱਖੋ"
"ਰੱਦ ਕਰੋ"
"ਹੁਣ ਸਕ੍ਰੀਨਾਂ ਨੂੰ ਸਵਿੱਚ ਕਰੋ"
"ਫ਼ੋਨ ਨੂੰ ਖੋਲ੍ਹੋ"
"ਕੀ ਸਕ੍ਰੀਨਾਂ ਨੂੰ ਸਵਿੱਚ ਕਰਨਾ ਹੈ?"
"ਉੱਚ ਰੈਜ਼ੋਲਿਊਸ਼ਨ ਲਈ, ਪਿਛਲਾ ਕੈਮਰਾ ਵਰਤੋ"
"ਉੱਚ ਰੈਜ਼ੋਲਿਊਸ਼ਨ ਲਈ, ਫ਼ੋਨ ਨੂੰ ਫਲਿੱਪ ਕਰੋ"
"ਮੋੜਨਯੋਗ ਡੀਵਾਈਸ ਨੂੰ ਖੋਲ੍ਹਿਆ ਜਾ ਰਿਹਾ ਹੈ"
"ਮੋੜਨਯੋਗ ਡੀਵਾਈਸ ਨੂੰ ਆਲੇ-ਦੁਆਲੇ ਫਲਿੱਪ ਕੀਤਾ ਜਾ ਰਿਹਾ ਹੈ"
"%s ਬੈਟਰੀ ਬਾਕੀ"
"ਆਪਣੇ ਸਟਾਈਲਸ ਨੂੰ ਚਾਰਜਰ ਨਾਲ ਕਨੈਕਟ ਕਰੋ"
"ਸਟਾਈਲਸ ਦੀ ਬੈਟਰੀ ਘੱਟ ਹੈ"
"ਵੀਡੀਓ ਕੈਮਰਾ"
"ਕਿਸੇ ਨਿੱਜੀ ਐਪ ਤੋਂ ਕਾਲ ਨਹੀਂ ਕੀਤੀ ਜਾ ਸਕਦੀ"
"ਤੁਹਾਡੀ ਸੰਸਥਾ ਤੁਹਾਨੂੰ ਸਿਰਫ਼ ਕੰਮ ਸੰਬੰਧੀ ਐਪਾਂ ਤੋਂ ਕਾਲਾਂ ਕਰਨ ਦਿੰਦੀ ਹੈ"
"ਕਾਰਜ ਪ੍ਰੋਫਾਈਲ \'ਤੇ ਜਾਓ"
"ਕੰਮ ਸੰਬੰਧੀ ਫ਼ੋਨ ਐਪ ਸਥਾਪਤ ਕਰੋ"
"ਰੱਦ ਕਰੋ"
"ਲਾਕ ਸਕ੍ਰੀਨ ਨੂੰ ਵਿਉਂਤਬੱਧ ਕਰੋ"
"ਲਾਕ ਸਕ੍ਰੀਨ ਨੂੰ ਵਿਉਂਤਬੱਧ ਕਰਨ ਲਈ ਅਣਲਾਕ ਕਰੋ"
"ਵਾਈ-ਫਾਈ ਉਪਲਬਧ ਨਹੀਂ"
"ਕੈਮਰਾ ਬਲਾਕ ਕੀਤਾ ਗਿਆ"
"ਕੈਮਰਾ ਅਤੇ ਮਾਈਕ੍ਰੋਫ਼ੋਨ ਬਲਾਕ ਕੀਤੇ ਗਏ"
"ਮਾਈਕ੍ਰੋਫ਼ੋਨ ਬਲਾਕ ਕੀਤਾ ਗਿਆ"
"ਤਰਜੀਹ ਮੋਡ ਚਾਲੂ ਹੈ"
"Assistant ਧਿਆਨ ਸੁਵਿਧਾ ਨੂੰ ਚਾਲੂ ਹੈ"
"ਸੈਟਿੰਗਾਂ ਵਿੱਚ ਜਾ ਕੇ ਪੂਰਵ-ਨਿਰਧਾਰਿਤ ਨੋਟ ਐਪ ਨੂੰ ਸੈੱਟ ਕਰੋ"
"ਐਪ ਸਥਾਪਤ ਕਰੋ"
"ਮਾਈਕ੍ਰੋਫ਼ੋਨ ਅਤੇ ਕੈਮਰਾ"
"ਹਾਲ ਹੀ ਵਿੱਚ ਵਰਤੀ ਗਈ ਐਪ"
"ਹਾਲੀਆ ਪਹੁੰਚ ਦੇਖੋ"
"ਹੋ ਗਿਆ"
"ਵਿਸਤਾਰ ਕਰੋ ਅਤੇ ਵਿਕਲਪ ਦਿਖਾਓ"
"ਸਮੇਟੋ"
"ਇਸ ਐਪ ਨੂੰ ਬੰਦ ਕਰੋ"
"%1$s ਬੰਦ ਹੋ ਗਈ"
"ਸੇਵਾ ਦਾ ਪ੍ਰਬੰਧਨ ਕਰੋ"
"ਪਹੁੰਚ ਦਾ ਪ੍ਰਬੰਧਨ ਕਰੋ"
"ਫ਼ੋਨ ਕਾਲ ਵੱਲੋਂ ਵਰਤੋਂ ਕੀਤੀ ਜਾ ਰਹੀ ਹੈ"
"ਹਾਲ ਹੀ ਵਿੱਚ ਫ਼ੋਨ ਕਾਲ ਵਿੱਚ ਵਰਤਿਆ ਗਿਆ"
"%1$s ਵੱਲੋਂ ਵਰਤੋਂ ਕੀਤੀ ਜਾ ਰਹੀ ਹੈ"
"ਹਾਲ ਹੀ ਵਿੱਚ %1$s ਵੱਲੋਂ ਵਰਤਿਆ ਗਿਆ"
"%1$s (%2$s) ਵੱਲੋਂ ਵਰਤੋਂ ਕੀਤੀ ਜਾ ਰਹੀ ਹੈ"
"ਹਾਲ ਹੀ ਵਿੱਚ %1$s (%2$s) ਵੱਲੋਂ ਵਰਤਿਆ ਗਿਆ"
"%1$s (%2$s • %3$s) ਵੱਲੋਂ ਵਰਤੋਂ ਕੀਤੀ ਜਾ ਰਹੀ ਹੈ"
"ਹਾਲ ਹੀ ਵਿੱਚ %1$s (%2$s • %3$s) ਵੱਲੋਂ ਵਰਤਿਆ ਗਿਆ"